-1-11- 2025
TV9 Punjabi
Author:Yashika.Jethi
ਬ੍ਰਿਟੇਨ ਦੇ ਸਿੰਗਰ ਐਡ ਸ਼ੀਰਨ ਆਪਣੇ ਅਨੋਖੇ ਗਾਣੀਆਂ ਕਰਕੇ ਜਾਣੇ ਜਾਂਦੇ ਹਨ ਅਤੇ ਉਹ ਆਪਣੇ ਗਾਣਿਆਂ ਤੇ ਕਾਫੀ ਜ਼ਿਆਦਾ ਮਿਹਨਤ ਕਰਦੇ ਹਨ।
ਨਾ ਸਿਰਫ ਗਾਣਿਆਂ ਤੇ ਬਲਕਿ ਉਹ ਵੱਖ-ਵੱਖ ਪਹਿਨਾਵੇ ਵੀ ਪਾਉਂਦੇ ਰਹਿੰਦੇ ਹਨ। ਉਹ ਅਕਸਰ ਇੰਦਾ ਕਰਦੇ ਰਹਿੰਦੇ ਹਨ।
ਅੱਜ ਹੈਲੋਵੀਨ ਤੇ ਐਡ ਸ਼ੀਰਨ ਨੇ ਅਨੋਖਾ ਲੁੱਕ ਲਿਆ। ਉਨ੍ਹਾਂ ਮਸ਼ਹੂਰ ਹਾਲੀਵੁੱਡ ਫ੍ਰੈਚਆਇਜ਼ੀ ਆਈਟੀ ਦੇ ਕਲਾਉਣ ਵੈਨੀ ਵਾਇਨਸ ਦਾ ਰੂਪ ਧਾਰਿਆ।
ਪੈਨੀ ਵਾਇਨਸ ਦੀ ਤਰ੍ਹਾਂ ਹੀ ਐਡ ਲਾਲ ਰੰਗ ਦੇ ਗੁਬਾਰੇ ਹੱਥ ਵਿਚ ਫੜਕੇ ਸੜਕਾਂ ਤੇ ਦਿੱਖੇ। ਉਨ੍ਹਾਂ ਨੇ ਇਹ ਲੁੱਕ ਲੈਣ ਲਈ ਬਹੁਤ ਸਮਾਂ ਮੇਕਅਪ ਤੇ ਬਿਤਾਇਆ।
ਇਸ ਮੇਕਅਪ ਨੂੰ ਬੀਟੀਐਸ ਵੀਡਿਓ ਵਿਚ ਐਡ ਸ਼ੀਰਨ ਨੇ ਸ਼ੇਅਰ ਕੀਤਾ। ਇਸ ਦੇ ਨਾਲ ਹੀ ਲੋਕਾਂ ਨੇ ਉਨ੍ਹਾਂ ਦੀ ਇਸ ਤਸਵੀਰ ਨੂੰ ਬੇਹੱਦ ਪਸੰਦ ਕੀਤਾ।
ਪੈਨੀ ਵਾਇਨਸ ਦਾ ਗੈਟਅੱਪ ਲੈ ਕੇ ਉਨ੍ਹਾਂ ਨੇ ਦੱਸੀਆ ਕਿ ਉਨ੍ਹਾਂ ਨੂੰ ਆਈਟੀ ਵੈਲਕਮ ਟੂ ਦਾ ਡਾਇਰੀ ਵੀ ਬਹੁਤ ਪਸੰਦ ਆਈ।