ਡ੍ਰਾਈ ਫਰੂਟ ਫਾਈਬਰ ਦਾ ਚੰਗਾ ਸਾਧਨ ਹੈ ਪਰ ਇਸਦੇ ਜ਼ਿਆਦਾ ਇਸਤੇਮਾਲ ਕਾਰਨ ਕਈ ਬੀਮਾਰੀਆਂ ਹੁੰਦੀਆਂ ਨੇ
Credit (freepik)
ਜ਼ਿਆਦਾ ਡ੍ਰਾਈ ਫਰੂਟ ਖਾਣ ਨਾਲ ਗੈਸ, ਕਬਜ਼, ਡਾਇਰੀਆ ਅਤੇ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਨੇ
Credit (freepik)
ਮੋਟਾਪਾ ਵੀ ਪੈਦਾ ਕਰਦਾ ਹੈ ਡ੍ਰਾਈ ਫਰੂਟ ਦਾ ਜ਼ਿਆਦਾ ਇਸਤੇਮਾਲ, ਇਸ ਲਈ ਹਮੇਸ਼ਾ ਸੀਮਿਤ ਮਾਤਾਰ 'ਚ ਖਾਓ
Credit (freepik)
ਸ਼ੂਗਰ ਦੇ ਮਰੀਜ਼ਾਂ ਲਈ ਜ਼ਿਆਦਾ ਮਾਤਰਾ 'ਚ ਡ੍ਰਾਈਫਰੂਟ ਦਾ ਇਸਤੇਮਾਲ ਬਹੁਤ ਖਤਰਨਾਕ ਹੈ
Credit (freepik)
ਆਯੂਰਵੇਦ ਦੇ ਅਨੂਸਾਰ ਡ੍ਰਾਈ ਫਰੂਟਸ ਸਿਰਫ ਤਿੰਨ ਮਹੀਨੇ ਹੀ ਖਾਓ ਉਸਦੇ ਬਾਅਦ ਗੈਪ ਲਵੋ
Credit (freepik)
ਬਾਦਾਮ ਅਤੇ ਅਖਰੋਟ ਖਾਣ ਤੋਂ ਪਹਿਲਾਂ ਹਮੇਸ਼ਾ ਉਨ੍ਹਾਂ ਨੂੰ ਪਾਣੀ ਭਿਓਂ ਲਵੋ, ਜਿਸ ਨਾਲ ਹੋਰ ਫਾਇਦਾ ਹੁੰਦਾ ਹੈ
Credit (freepik)
ਡ੍ਰਾਈ ਫਰੂਟਸ ਦਾ ਹੱਦ ਵੱਧ ਇਸਤੇਮਾਲ ਪਾਚਨ ਤੰਤਰ ਨੂੰ ਕਮਜ਼ੋਰ ਕਰਦਾ ਹੈ, ਜਿਸ ਕਾਰਨ ਸਮੱਸਿਆ ਹੁੰਦੀ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ