ਜ਼ਿਆਦਾ ਖਾਣਾ ਖਾਣ ਨਾਲ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਤੇ ਕੈਲੋਸਟ੍ਰੋਲ ਵੱਧਣ ਨਾਲ ਬੀਮਾਰੀ ਹੋ ਸਕਦੀ ਹੈ   

Credit (freepik)

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਜ਼ਿਆਦਾ ਖਾਣਾ ਖਾਣ ਨਾਲ ਹੁੰਦੀ ਹੈ, ਇਸ ਲਈ ਘੱਟ ਖਾਣਾ ਚੰਗਾ ਰਹਿੰਦਾ  

Credit (freepik)

ਜ਼ਿਆਦਾ ਖਾਣਾ ਖਾਣ ਨਾਲ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ, ਕਿਉਂਕਿ ਇੱਕ ਲਿਮਿਟ ਤੱਕ ਹੀ ਖਾਣਾ ਪਚ ਸਕਦਾ ਹੈ   

Credit (freepik)

ਕਮਜ਼ੋਰੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਜ਼ਿਆਦਾ ਖਾਣਾ ਖਾਣ ਦੀ ਆਦਤ ਨਾਲ ਤੇ ਕੰਮ 'ਚ ਥਕੇਂਵਾ ਵੀ ਹੁੰਦਾ        

Credit (freepik)

ਜੇਕਰ ਤੁਸੀਂ ਜ਼ਿਆਦਾ ਖਾਣਾ ਖਾ ਲੈਂਦੇ ਹੋ ਤਾਂ ਉਹ ਪਚਦਾ ਨਹੀਂ ਜਿਸ ਕਾਰਨ ਉਲਟੀ ਦੀ ਸਮੱਸਿਆ ਹੋ ਜਾਂਦੀ ਹੈ    

Credit (freepik)

ਬਹੁਤ ਰੋਟੀ ਖਾਣ ਨਾਲ ਸ਼ਰੀਰ ਨੂੰ ਕੈਲੋਰੀ ਮਿਲਦੀ ਹੈ, ਐਕਸਰਆਈਜ਼ ਨਹੀਂ ਕਰੋਗੇ ਤਾਂ ਮੋਟਾਪਾ ਵਧੇਗਾ   

Credit (freepik)

 ਨੀਂਦ ਨਹੀਂ ਆਉਣ ਦੀ ਸਮੱਸਿਆ ਵੀ ਜ਼ਿਆਦਾ ਖਾਣਾ ਖਾਣ ਨਾਲ ਸ਼ੁਰੂ ਹੋ ਜਾਂਦੀ ਹੈ, ਜਿਹੜੀ ਖਤਰਨਾਕ ਹੈ  

Credit (freepik)