ਮੈਗੀ ਪਹਿਲਾਂ ਤੋਂ ਹੀ ਟ੍ਰਾਂਸ ਫੈਟ 'ਚ ਫ੍ਰਾਈ ਹੁੰਦੀ ਹੈ। ਟ੍ਰਾਂਸ ਫੈਟ ਸਿਹਤ ਲਈ ਹਾਨੀਕਾਰਕ ਹੈ 

ਮੈਗੀ ਮੈਦੇ ਨਾਲ ਬਣੀ ਹੁੰਦੀ ਹੈ, ਇਸਦੇ ਖਾਣ ਨਾਲ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਦਾ ਹੈ 

.ਪਹਿਲੀ ਵਾਰ ਮਾਂ ਬਣਨ ਵਾਲੀਆਂ ਮਹਿਲਾਵਾਂ ਨੂੰ ਮੈਗੀ ਖਾਣ ਨਾਲ ਹਾਨੀ ਹੁੰਦੀ ਹੈ

.ਮੈਗੀ ਖਾਨ ਨਾਲ ਕੈਂਸਰ ਅਤੇ ਕਿਡਨੀ ਖਰਾਬ ਹੋਣ ਦਾ ਹੁੰਦਾ ਹੈ ਜ਼ਿਆਦਾ ਖਤਰਾ 

ਰੋਜ਼ 2 ਤੋਂ 3 ਵਾਰੀ ਮੈਗੀ ਖਾਣ ਵਾਲਿਆਂ ਨੂੰ ਕਬਜ਼ ਅਤੇ ਜੋੜਾਂ ਦੀ ਦਰਦ ਹੁੰਦਾ ਹੈ

ਜ਼ਿਆਦਾ ਮੈਗੀ ਖਾਣ ਵਾਲੇ ਬੱਚਿਆਂ ਦਾ ਵਿਕਾਸ ਵੀ ਘੱਟ ਹੁੰਦਾ ਹੈ 

ਜ਼ਿਆਦਾ ਮੈਗੀ ਖਾਣ ਵਾਲੇ ਬੱਚਿਆਂ ਦਾ ਵਿਕਾਸ ਵੀ ਘੱਟ ਹੁੰਦਾ ਹੈ