ਜੇਕਰ ਬੀਅਰ ਪੀਣ ਤੋਂ ਬਾਅਦ ਇਹ ਸਮੱਸਿਆਵਾਂ ਹੋਣ ਲੱਗ ਜਾਣ ਤਾਂ ਹੋ ਜਾਓ ਸਾਵਧਾਨ
3 Jan 2024
TV9Punjabi
ਦਰਅਸਲ, ਬ੍ਰੈੱਡ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ ਜਾਂ ਨਹੀਂ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਸਾਦੇ ਆਟੇ ਦੀ ਬ੍ਰੈੱਡ ਖਾ ਰਹੇ ਹੋ ਜਾਂ ਮਲਟੀਗ੍ਰੇਨ।
ਬ੍ਰੈੱਡ
ਵ੍ਹਾਈਟ ਬ੍ਰੈੱਡ ਯਾਨੀ ਕਿ ਰਿਫਾਇੰਡ ਆਟੇ ਤੋਂ ਬਣੀ ਆਟਾ ਬ੍ਰੈੱਡ ਵਿਚ ਲਗਭਗ ਕੋਈ ਪੋਸ਼ਕ ਤੱਤ ਨਹੀਂ ਹੁੰਦੇ, ਜਿਸ ਕਾਰਨ ਇਹ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ।
ਮੈਦਾ ਬ੍ਰੈੱਡ
ਵ੍ਹਾਈਟ ਬ੍ਰੈੱਡ ਵਿੱਚ ਉੱਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਅਤੇ ਇਹ ਬਲੱਡ ਸ਼ੂਗਰ ਨੂੰ ਵਧਾ ਸਕਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।
ਬਲੱਡ ਸ਼ੂਗਰ ਵਧ ਸਕਦੀ ਹੈ
ਜੇਕਰ ਤੁਸੀਂ ਵ੍ਹਾਈਟ ਬ੍ਰੈੱਡ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਮੋਟਾਪੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਹ ਮੈਦੇ ਦੀ ਬਣੀ ਹੁੰਦੀ ਹੈ ਅਤੇ ਇਸ 'ਚ ਬਹੁਤ ਸਾਰਾ ਸਟਾਰਚ ਹੁੰਦਾ ਹੈ।
ਮੋਟਾਪੇ ਦੀ ਸਮੱਸਿਆ
ਵ੍ਹਾਈਟ ਬ੍ਰੈੱਡ 'ਚ ਜ਼ਿਆਦਾ ਗਲੂਟਨ ਹੁੰਦਾ ਹੈ, ਇਸ ਲਈ ਜਿਨ੍ਹਾਂ ਲੋਕਾਂ ਨੂੰ ਗਲੂਟਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਬ੍ਰੈੱਡ ਖਾਣ ਤੋਂ ਬਾਅਦ ਪੇਟ ਦਰਦ, ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਾਚਨ ਨੂੰ ਨੁਕਸਾਨ
ਵ੍ਹਾਈਟ ਬਰੈੱਡ ਮੋਟਾਪੇ ਅਤੇ ਸ਼ੂਗਰ ਦੀ ਸਮੱਸਿਆ ਨੂੰ ਵਧਾਉਂਦੀ ਹੈ ਅਤੇ ਇਸ ਲਈ ਇਹ ਦਿਲ ਦੀ ਸਿਹਤ ਲਈ ਵੀ ਹਾਨੀਕਾਰਕ ਹੈ।
ਦਿਲ ਨੂੰ ਨੁਕਸਾਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਜੇਕਰ ਬੀਅਰ ਪੀਣ ਤੋਂ ਬਾਅਦ ਇਹ ਸਮੱਸਿਆਵਾਂ ਹੋਣ ਲੱਗ ਜਾਣ ਤਾਂ ਹੋ ਜਾਓ ਸਾਵਧਾਨ
Learn more