ਹਰੇ ਸੇਬ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਹੁੰਦੇ ਹਨ ਭਰਪੂਰ

Credits: pixabay

ਇਸ 'ਚ ਮੌਜੂਦ ਉੱਚ ਫਾਈਬਰ ਸਮੱਗਰੀ ਕਬਜ਼ ਦੂਰ ਕਰਨ 'ਚ ਅਤੇ ਤੁਹਾਡੇ ਪਾਚਨ 'ਚ ਸਹਾਇਤਾ ਕਰਦਾ ਹੈ। 

Credits: pixabay

ਅਧਿਐਨ ਦਰਸਾਉਂਦੇ ਹਨ ਕਿ ਹਰੇ ਸੇਬ ਆਪਣੀ ਭਰਪੂਰ ਫਲੇਵੋਨੋਇਡ ਸਮੱਗਰੀ ਦੇ ਕਾਰਨ ਦਮੇ ਦੇ ਜੋਖਮ ਨੂੰ ਘਟਾ ਸਕਦੇ ਹਨ।

Credits: pixabay

ਔਰਤਾਂ ਲਈ ਖਾਸ ਤੌਰ 'ਤੇ ਫਾਇਦੇਮੰਦ ਹਰੇ ਸੇਬ 'ਚ ਪੋਟਾਸ਼ੀਅਮ,ਵਿਟਾਮਿਨ ਕੇ ਕੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦੇ ਹਨ। 

Credits: pixabay

ਹਰੇ ਸੇਬਾਂ ਨਾਲ ਚਮਕਦਾਰ ਤੇ ਜਵਾਨ ਸਕਿਨ ਹਾਸਲ ਕੀਤੀ ਜਾ ਸਕਦੀ ਹੈ।

Credits: pixabay

ਹਰੇ ਸੇਬ 'ਚ ਵਿਟਾਮਿਨ ਏ ਹੁੰਦਾ ਹੈ, ਜੋ ਬਿਹਤਰ ਅੱਖਾਂ ਦੀ ਰੌਸ਼ਨੀ ਤੇ ਸਮੁੱਚੀ ਅੱਖਾਂ ਦੀ ਸਿਹਤ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

Credits: pixabay

ਜੇਕਰ ਤੁਹਾਨੂੰ ਟਾਈਪ 2 ਡਾਇਬਟੀਜ਼ ਹੈ, ਤਾਂ ਹਰੇ ਸੇਬ ਇੱਕ ਵਧੀਆ ਵਿਕਲਪ ਹੋ ਸਕਦਾ ਹੈ। 

Credits: pixabay