ਗਰਮ ਮਸਾਲਾ, ਧਨੀਆ ਪਾਊਡਰ 2 ਚਮਚ, ਲਾਲ ਮਿਰਚ ਪਾਊਡਰ 1/2 ਚਮਚ
Credit: Punjabi Kitchen
ਅਦਰਕ ਲਸਣ ਦਾ ਪੇਸਟ 1 ਚਮਚ, ਹੰਗ ਦਹੀ 1 ਚਮਚ, ਧਨੀਆ ਪੱਤੇ ਮੁੱਠੀ ਭਰ, ਨਿੰਬੂ ਦਾ ਰਸ 1 ਚਮਚ
Credit: Punjabi Kitchen
ਮਟਨ ਗੋਲਾ ਕਬਾਬ 'ਚ ਸੁਆਦ ਲਈ ਚਾਰਕੋਲ ਸਮੋਕ ਦਾ ਇਸਤੇਮਾਲ ਕਰ ਸਕਦੇ ਹੋ
Credit: Punjabi Kitchen
ਮਟਨ ਗੋਲਾ ਕਬਾਬ ਨੂੰ ਅਕਾਰ ਦੇਣ ਲਈ ਸਟਿਕ ਨਾਲ ਜੋੜੋ
Credit: Punjabi Kitchen
ਗੋਲਾ ਅਕਾਰ ਦੇ ਬਣੇ ਮਟਨ ਕਬਾਬ ਨੂੰ ਤੇਲ ਵਿੱਚ ਫਰਾਈ ਕਰ ਲਵੋ
Credit: Punjabi Kitchen
ਮਟਨ ਕਬਾਬ ਵਿੱਚ ਗਾਰਨਿਸ਼ਿੰਗ ਲਈ ਤੁਸੀਂ ਹਰੇ ਧਨੀਏ ਦੀ ਵਰਤੋਂ ਕਰ ਸਕਦੇ ਹੋ
Credit: Punjabi Kitchen
ਤੁਹਾਡਾ ਮਨ-ਪਸੰਦ ਮਟਨ ਗੋਲਾ ਕਬਾਬ ਬਣਕੇ ਤਿਆਰ ਹੈ।
Credit: Punjabi Kitchen
Credit: Punjabi Kitchen