ਹੈਪਾਟਾਈਸਿਸ A ਲਿਵਰ 'ਚ ਹੋਣ ਵਾਲਾ ਖਤਰਨਾਕ ਰੋਗ ਹੈ ਇਸ ਨਾਲ ਲਿਵਰ 'ਚ ਸੋਜ ਪੈਦਾ ਹੋ ਜਾਂਦੀ ਹੈ
ਡਾ. ਜੁਗਲ ਕਿਸ਼ੋਰ ਕਹਿੰਦੇ ਹਨ ਕਿ ਪਬਲਿਕ ਟ੍ਰਾਂਸਪੋਰਟ ਵੀ ਹੈਪਾਟਾਈਸਿਸ A ਅਤੇ E ਦਾ ਕਾਰਨ ਬਣ ਸਕਦੇ ਹਨ
ਕਈ ਵਾਰੀ ਟ੍ਰੇਨ ਦੇ ਟਾਇਲੇਟ ਜ਼ਿਆਦਾ ਸਾਫ ਨਹੀਂ ਹੁੰਦੇ ਜਿਸ ਕਾਰਨ ਇਸ ਬੀਮਾਰੀ ਦਾ ਖਤਰ ਵੱਧ ਜਾਂਦਾ ਹੈ
ਹੈਲਥ ਐਕਸਪਰਟ ਦੇ ਮੁਤਾਬਿਕ, ਬੱਸਾਂ ਦੀ ਸੀਟ ਗੰਦੇ ਹੋਣ ਕਾਰਨ ਹੈਪਾਟਾਈਸਿਸ A ਅਤੇ E ਦਾ ਕਾਰਨ ਬਣ ਸਕਦਾ ਹੈ
ਲਗਾਤਾਰ ਥਕਾਣ ਹੋਣਾ, ਮਨ ਮਚਲਣਾ ਅਤੇ ਉਲਟੀ ਹੋਣਾ, ਭੁੱਖ ਘੱਟ ਲੱਗਣੀ ਅਤੇ ਪੇਟ ਦਰਦ ਇਸ ਬੀਮਾਰੀ ਦੇ ਲੱਛਣ ਹਨ
ਪਬਲਿਕ ਟਾਇਲੇਟ ਤੋਂ ਇਲਾਵਾ ਟ੍ਰੇਨ, ਬੱਸਾਂ ਅਤੇ ਫਲਾਈਟ 'ਚ ਹਾਈਜੀਨ ਦਾ ਖਿਆਲ ਰੱਖੋ। ਖਾਣਾ ਵੀ ਧਿਆਨ ਨਾਲ ਖਾਓ
ਜੇਕਰ ਲੰਬੇ ਸਮੇਂ ਇਸਦੇ ਲੱਛਣ ਰਹਿੰਦੇ ਹਨ ਡਾਕਟਰ ਨਾਲ ਸੰਪਕਰ ਕਰੋ। ਲਾਪਰਵਾਹੀ ਕਰਨੀ ਖਤਰਨਾਕ ਸਾਬਿਤ ਹੋ ਸਕਦੀ ਹੈ
ਹੋਰ ਵੈੱਬ ਸਟੋਰੀ ਵੇਖੋ