ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਮੈਟਾਬਾਲਿਜ਼ਮ ਬਹੁਤ ਹੋਲੀ ਹਾ ਜਾਂਦਾ ਹੈ ਜਿਸ ਨਾਲ ਐਨਰਜ਼ੀ ਘੱਟਦੀ ਹੈ

Credit (freepik)

ਸਵੇਰੇ ਖਾਲੀ ਪੇਟ ਚਾਹ ਪੀਣਾ ਨਾਲ ਸੁਭਾਅ ਵਿੱਚ ਚਿੜਚਿੜਾਪਨ ਆਉਂਦਾ ਹੈ, ਜਿਹੜਾ ਸਿਹਤ ਲਈ ਖਤਰਨਾਕ ਹੈ

Credit (freepik)

ਉਲਟੀ ਅਤੇ ਘਬਰਾਹਟ ਵੀ ਸ਼ੁਰੂ ਹੋ ਜਾਂਦੀ ਹੈ ਲਗਾਤਾਰ ਸਵੇਰੇ ਖਾਲੀ ਪੇਟ ਚਾਹ ਪੀਣ ਨਾਲ  

Credit (freepik)

ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਡਾਈਜੇਸ਼ਨ ਦੀ ਸਮੱਸਿਆ ਬਹੁਤ ਵੱਧ ਜਾਂਦੀ, ਪਾਚਨ ਸ਼ਕਤੀ ਵੀ ਕਮਜ਼ੋਰ ਪੈਂਦੀ

Credit (freepik)

  ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਮੂੰਹ 'ਚ ਬਦਬੂ ਆਉਣ ਸ਼ੁਰੂ ਹੁੰਦੀ ਹੈ, ਜਿਸ ਨਾਲ ਪਰੇਸ਼ਾਨੀ ਹੰਦੀ ਹੈ 

Credit (freepik)

ਸਵੇਰੇ ਖਾਲੀ ਪੇਟ ਚਾਹ ਪੀਣ ਦੀ ਆਦਤ ਛੱਡ ਦਿਓ ਕਿਉਂਕਿ ਇਸ ਨਾਲ ਪੇਟ ਗੰਦਾ ਰਹਿੰਦਾ ਹੈ  

Credit (freepik)

ਕੈਂਸਰ ਵਰਗੀਆਂ ਬੀਮਾਰੀਆਂ ਨੂੰ ਜਨਮ ਦਿੰਦੀ ਹੈ ਸਵੇਰੇ ਖਾਲੀ ਪੇਟ ਚਾਹ ਪੀਣ ਦੀ ਆਦਤ

Credit (freepik)