ਸਵੇਰੇ ਕਈ ਲੋਕ ਭਿੱਜੇ ਹੋਣ ਛੋਲੇ ਖਾਂਦੇ ਤੇ ਇਸਦਾ ਪਾਣੀ ਸੁਟ ਦਿੰਦੇ ਹਨ
ਆਓ ਜਾਣਦੇ ਹਾਂ ਇਸ ਲਾਭਦਾਇਕ ਪਾਣੀ ਨੂੰ ਕਿਵੇਂ ਇਸਤੇਮਾਲ ਕਰਨਾ ਹੈ
ਪਾਣੀ 'ਚ ਨਿਊਟ੍ਰੇਂਏਟਸ ਹੁੰਦੇ ਹਨ, ਜਿਸ ਨਾਲ ਇਮਿਉਨਿਟੀ ਮਜ਼ਬੂਤ ਹੁੰਦੀ ਹੈ
ਕਾਰਬੋਹਾਈਡ੍ਰਟੇ ਹੋਣ ਨਾਲ ਛੋਲਿਆਂ ਦੇ ਪਾਣੀ 'ਚ ਖਣਿਜ ਪਦਾਰਥ ਆਉਂਦੇ ਹਨ
ਭਿੱਜੇ ਛੋਲਿਆਂ ਦਾ ਪਾਣੀ ਨਾਲ ਸ਼ਰੀਰ ਨੂੰ ਵੱਡੇ ਪੱਧਰ 'ਤੇ ਐਨਰਜੀ ਮਿਲਦੀ ਹੈ
ਛੋਲਿਆਂ 'ਚ ਫਾਈਬਰ ਹੁੰਦਾ ਹੈ ਇਸਦਾ ਪਾਣੀ ਡਾਈਜੇਸ਼ਨ ਚ ਮਦਦ ਕਰਦਾ ਹੈ
ਛੋਲਿਆਂ ਚੋ ਆਇਰਨ, ਕੈਲਸ਼ੀਅਮ ਅਤੇ ਪ੍ਰੋਟੀਨ ਦੀ ਭਾਰੀ ਮਾਤਰਾ ਹੁੰਦੀ ਹੈ
ਹੋਰ ਵੈੱਬ ਸਟੋਰੀ ਵੇਖੋ