ਜਾਮੁਨ ਦਾ ਇਸਤੇਮਾਲ ਕਰਨ ਨਾਲ ਤੇਜੀ ਨਾਲ ਵੱਧਦਾ ਹੈ ਹੀਮੋਗਲੋਬਿਨ

ਸਭ ਤੋਂ ਪਹਿਲਾਂ ਲੈ ਲਵੋ ਕੁੱਝ ਜਾਮੁਨ ਤੇ ਉਨ੍ਹਾਂ ਚੋਂ ਬੀਜ ਕੱਢ ਲਵੋ

ਉਸਤੋਂ ਬਾਅਦ ਜਾਮੁਨਾਂ 'ਚ ਚੁਟਕੀ ਭਰ ਕਾਲਾ ਨਮਕ ਤੇ ਇੱਕ ਕੱਪ ਪਾਣੀ ਪਾਓ 

ਜੂਸ ਬਣਾਕੇ ਪੀਓ, ਜਿਸ ਨਾਲ ਕਦੇ ਵੀ ਹੀਮੋਗਲੋਬਿਨ ਘੱਟ ਨਹੀਂ ਹੋਵੇਗਾ 

 ਜਾਮੁਨ 'ਚ ਵੱਡੇ ਪੱਧਰ 'ਤੇ ਆਇਰਨ ਦੀ ਮਾਤਰਾ ਹੁੰਦੀ ਹੈ 

  ਚੁਕੰਦਰ ਖਾਣ ਹੀਮੋਗਲੋਬਿਨ ਵੱਧਦਾ ਹੈ, ਇਸਦੇ ਪੱਤੇ ਵੀ ਫਾਇਦੇਮੰਦ ਹੁੰਦੇ ਹਨ  

ਵਿਟਾਮਿਨ ਸੀ ਹੋਣ ਦੇ ਕਾਰਨ ਨਿੰਬੂ ਦਾ ਸੇਵਨ ਵੀ ਹੀਮੋਗਲੋਬਿਨ ਵਧਾਉਂਦਾ ਹੈ