ਐਂਟੀ ਆਕਸੀਡੈਂਟਸ, ਮਿਨਰਲਸ ਅਤੇ ਨਿਊਟ੍ਰਿਸ਼ਨ ਨਾਲ ਭਰਪੂਰ ਹੈ ਡ੍ਰੈਗਨ ਫਰੂਟ

Credit:freepik

ਦਿਲ ਦੀ ਸਿਹਤ, ਸ਼ੂਗਰ ਅਤੇ ਡਾਈਜੇਸ਼ਨ ਲਈ ਲਾਹੇਵੰਦ ਹੈ ਡ੍ਰੈਗਨ ਫਰੂਟ

ਕੀ ਤੁਸੀਂ ਜਾਣਦੋ ਹੋ ਸਕਿਨ ਦੀ ਰੌਣਕ ਵਧਾਉਣ 'ਚ  ਅਸਰਦਾਰ ਹੈ ਡ੍ਰੈਗਨ ਫਰੂਟ?

ਸਨਬਰਨ -ਵਿਟਾਮਿਨ-ਬੀ-3 ਹੁੰਦਾ ਹੈ, ਜੋ ਖੁਜਲੀ ਅਤੇ ਰੈੱਡਨੈੱਸ ਘੱਟ ਕਰਦਾ ਹੈ

ਐਕਨੇ - ਇਸ 'ਚ ਵਿਟਾਮਿਨ-ਸੀ ਮੌਜੂਦ ਹੁੰਦਾ ਹੈ, ਜੋ ਦਿੰਦਾ ਹੈ ਗਲੋਇੰਗ ਸਕਿਨ

ਗਲੋਇੰਗ ਸਕਿਨ : ਮੁਰਝਾਈ ਹੋਈ ਸਕਿਨ ਨੂੰ ਫਰੈਸ਼ ਰੱਖਣ ਲਈ ਬੈਸਟ ਹੈ ਇਹ ਫਰੂਟ

ਰੈਡੀਕਲ ਫਰੀ - ਡੈਮੇਜ ਸੈਲ ਨੂੰ ਰਿਪੇਅਰ ਕਰਕੇ ਸਕਿਨ ਨੂੰ ਬਣਾਉਂਦਾ ਹੈ ਚਮਕਦਾਰ

ਐਂਟੀ ਏਜਿੰਗ:  ਝੱਰੀਆ ਤੋਂ ਮਿਲੇਗਾ ਛੁੱਟਕਾਰਾ, ਡ੍ਰੈਗਨ ਫਰੂਟ ਦਾ ਬਣਾਓ ਫੇਸਮਾਸਕ

ਨੈਚੂਰਲ ਮਾਈਸ਼ਚਰਾਈਜ਼ਰ: ਡੈਮੇਜ ਸਕਿਨ ਨੂੰ ਠੀਕ ਕਰਦਾ ਹੈ ਡ੍ਰੈਗਨ ਫਰੂਟ