ਜੇਕਰ ਬੱਚਾਂ ਜ਼ਿਆਦਾ ਮੋਬਾਇਲ ਇਸਤੇਮਾਲ ਕਰਦਾ ਹੈ ਤਾਂ ਉਸਦੀਆਂ ਅੱਖਾਂ ਖਰਾਬ ਹੁੰਦੀਆਂ ਨੇ
Credit (freepik)
ਘੱਟ ਉਮਰ ਵਿੱਚ ਸਮਰਾਟ ਫੋਨ ਦੀ ਲਤ ਬੱਚੇ ਨੂੰ ਸਮਾਜਿਕ ਤੌਰ 'ਤੇ ਵਿਕਸਿਤ ਨਹੀਂ ਹੋਣ ਦਿੰਦੀ
Credit (freepik)
ਜ਼ਿਆਦਾ ਸਮਾਰਟ ਫੋਨ ਦੀ ਵਰਤੋਂ ਨਾਲ ਬੱਚੇ ਦੇ ਦਿਮਾਗ ਦਾ ਵਿਕਾਸ ਨਹੀਂ ਹੁੰਦਾ, ਇਸ ਲਈ ਮੋਬਾਇਲ ਖਤਰਨਾਕ ਹੈ
Credit (freepik)
ਬੱਚੇ ਮੋਬਾਇਲ ਤੇ ਜ਼ਿਆਦਾਤਰ ਗੇਮਾਂ ਖੇਲਦੇ ਹਨ ਜਿਸ ਕਾਰ ਉਹ ਭਾਵਨਾਤਮਕ ਤੌਰ ਤੇ ਕਮਜ਼ੋਰ ਹੁੰਦੇ ਹਨ
Credit (freepik)
ਮੋਬਾਇਲ ਦਾ ਇਸਤੇਮਾਲ ਕਰਨ ਵਾਲੇ ਬੱਚੇ ਜ਼ਿਆਦਾ ਖਾਂਦੇ ਹਨ ਜਿਹੜਾ ਸਿਹਤ ਲਈ ਹਾਨੀਕਾਰਕ ਹੈ
Credit (freepik)
ਬੱਚਿਆਂ ਵਿੱਚ ਮੋਬਾਇਲ ਫੋਨ ਦੇ ਜ਼ਿਆਦਾ ਇਸਤੇਮਾਲ ਨਾਲ ਚਿੜਚਿੜਾਪਨ ਆਉਂਦਾ ਹੈ
Credit (freepik)
ਮਾਤਾ ਪਿਤਾ ਨੂੰ ਸਖਤੀ ਕਰਕੇ ਬੱਚਿਆਂ ਨੂੰ ਸਮਾਰਟ ਫੋਨ ਦੀ ਵਰਤੋਂ ਤੋਂ ਹਟਾਉਣਾ ਚਾਹੀਦਾ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ