ਯੂਰਿਕ ਐਸਿਡ ਦੀ ਸਮੱਸਿਆ ਹੋਣ 'ਤੇ ਦੁੱਧ ਪੀਣਾ ਚਾਹੀਦਾ ਹੈ ਜਾਂ ਨਹੀਂ?

30-08- 2024

TV9 Punjabi

Author: Ramandeep Singh

ਸਾਡੇ ਸਰੀਰ ਵਿੱਚ ਯੂਰਿਕ ਐਸਿਡ ਮੌਜੂਦ ਹੁੰਦਾ ਹੈ। ਇਸ ਦਾ ਪੱਧਰ ਵਧਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਯੂਰਿਕ ਐਸਿਡ

Pic Source: Getty images

ਪਿਊਰੀਨ ਪਦਾਰਥਾਂ ਵਾਲੇ ਭੋਜਨਾਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ।

ਯੂਰਿਕ ਐਸਿਡ ਕਿਉਂ ਵਧਦਾ ਹੈ?

ਯੂਰਿਕ ਐਸਿਡ ਜ਼ਿਆਦਾ ਹੋਣ ਕਾਰਨ ਗਠੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਜੋੜਾਂ 'ਚ ਦਰਦ ਹੋ ਸਕਦਾ ਹੈ ਅਤੇ ਕਿਡਨੀ ਖਰਾਬ ਹੋਣ ਦਾ ਖਤਰਾ ਵੀ ਰਹਿੰਦਾ ਹੈ।

ਬਿਮਾਰੀ ਕੀ ਹੈ?

ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ, ਤੁਹਾਨੂੰ ਆਪਣੀ ਖੁਰਾਕ ਦਾ ਸਹੀ ਧਿਆਨ ਰੱਖਣਾ ਚਾਹੀਦਾ ਹੈ।

ਕਿਵੇਂ ਕੰਟਰੋਲ ਕਰਨਾ ਹੈ?

ਦੁੱਧ 'ਚ ਪਿਊਰੀਨ ਘੱਟ ਮਾਤਰਾ 'ਚ ਹੁੰਦਾ ਹੈ, ਇਸ ਲਈ ਇਸ ਨੂੰ ਪੀਣ ਨਾਲ ਯੂਰਿਕ ਐਸਿਡ ਨਹੀਂ ਵਧਦਾ।

ਦੁੱਧ ਪੀਣਾ ਕਿੰਨਾ ਸਹੀ ਹੈ

ਤੁਹਾਨੂੰ ਇਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ: ਪਨੀਰ, ਆਂਡਾ, ਪਾਲਕ, ਮਟਰ, ਬਰੋਕਲੀ, ਇਹ ਯੂਰਿਕ ਐਸਿਡ ਵਧਾਉਂਦੇ ਹਨ।

ਕਿਹੜੀਆਂ ਚੀਜ਼ਾਂ ਤੋਂ ਬਚਣਾ 

ਜੇਕਰ ਤੁਹਾਡੇ ਜੋੜਾਂ 'ਚ ਦਰਦ ਦੀ ਸਮੱਸਿਆ ਯੂਰਿਕ ਐਸਿਡ ਵਧਣ ਕਾਰਨ ਗੰਭੀਰ ਹੈ ਤਾਂ ਡਾਕਟਰ ਦੀ ਸਲਾਹ ਲਓ।

ਡਾਕਟਰ ਨੂੰ ਮਿਲੋ

ਛੋਟੀ ਹੋ ਰਹੀ ਦਿੱਲੀ ਵਾਲਿਆਂ ਦੀ ਜ਼ਿੰਦਗੀ