ਜਿਮ ਕਾਰਨ ਮਾਸਪੇਸ਼ੀਆਂ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਕਮਜ਼ੋਰ ਵੀ ਹੋ ਜਾਂਦੀਆਂ ਹਨ
Credit (freepik)
ਜਿਮ ਲੋਕ ਕਰਦੇ ਹਨ ਚੁਸਤ ਦਰੁੱਸਤ ਰਹਿਣ ਲਈ ਪਰ ਜ਼ਿਆਦਾ ਜਿਮ ਕਾਰਨ ਹਮੇਸ਼ਾ ਥਕਾਨ ਰਹਿੰਦੀ ਹੈ
Credit (freepik)
ਜਿਮ ਕਾਰਨ ਤੁਸੀਂ ਬੀਮਾਰੀਆਂ ਦੀ ਚਪੇਟ ਵਿੱਚ ਵੀ ਆ ਸਕਦੇ ਹੋ ਇਸ ਕਾਰਨ ਜਿਮ ਕਰਦੇ ਸਮੇਂ ਸਾਵਧਾਨ ਰਹੋ
Credit (freepik)
ਜਿਮ ਦੌਰਾਨ ਭਾਰੀ ਵਜ਼ਨ ਚੁੱਕਣ ਨਾਲ ਜੋੜਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਬੁਖਾਰ ਜਾਂ ਸ਼ਰੀਰ ਵੀ ਟੁੱਟਦਾ ਹੈ
Credit (freepik)
.ਜਿਮ 'ਚ ਵੱਧ ਐਕਸਾਈਜ ਕਰਨ ਨਾਲ ेperms Quality ਵੀ ਖਰਾਬ ਹੁੰਦੀ ਹੈ ਤੇ ਉਹ ਕਮਜ਼ੋਰ ਹੁੰਦੇ ਹਨ
Credit (freepik)
ਜਦੋਂ ਅਸੀਂ ਹੱਦ ਤੋਂ ਪਾਰ ਜਿਮ ਕਰਦੇ ਹਾਂ ਤਾ ਉਸਦਾ ਸਿੱਧਾ ਨੀਂਦ 'ਤੇ ਵੀ ਅਸਰ ਪੈਂਦਾ ਹੈ, ਤੇ ਸਿਹਤ ਨੂੰ ਨੁਕਸਾਨ ਹੁੰਦਾ
Credit (freepik)
ਐਕਸਾਈਜ਼ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਪਰ ਜ਼ਿਆਦਾ ਜਿਮ ਇਨ੍ਹਾਂ ਨੂੰ ਕਮਜ਼ੋਰ ਬਣਾਉਂਦਾ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ