ਕੀ ਤੁਸੀਂ ਹਾਈ ਕੋਰਟ ਦੇ ਜੱਜ ਦੀ ਤਨਖਾਹ ਅਤੇ ਸਹੂਲਤਾਂ ਜਾਣਦੇ ਹੋ?

22-03- 2024

TV9 Punjabi

Author: Rohit

Pic Credit: Getty Images

ਦਿੱਲੀ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਦਾ ਮਾਮਲਾ ਬਹੁਤ ਚਰਚਾ ਵਿੱਚ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਮਿਲੀ ਹੈ।

ਕੈਸ਼ ਮਿਲਣ ਦਾ ਦਾਅਵਾ

ਹਾਲਾਂਕਿ, ਫਾਇਰ ਡਿਪਾਰਟਮੈਂਟ ਦੇ ਮੁਖੀ ਨੇ ਦਾਅਵਾ ਕੀਤਾ ਹੈ ਕਿ ਜਸਟਿਸ ਯਸ਼ਵੰਤ ਵਰਮਾ ਦੇ ਘਰੋਂ ਕੋਈ ਨਕਦੀ ਨਹੀਂ ਮਿਲੀ ਹੈ, ਜਿਸ ਨਾਲ ਮਾਮਲਾ ਹੋਰ ਵੀ ਮਾਮਲਾ ਭੱਖਿਆ ਗਿਆ ਹੈ।

ਮਾਮਲਾ ਭੱਖਿਆ

ਹੁਣ ਇਹ ਮਾਮਲਾ ਇੰਨਾ ਚਰਚਾ ਵਿੱਚ ਹੈ ਕਿ ਲੋਕ ਇਹ ਜਾਣਨ ਲਈ ਉਤਸੁਕ ਹੋ ਗਏ ਹਨ ਕਿ ਹਾਈ ਕੋਰਟ ਦੇ ਕਰਮਚਾਰੀ ਨੂੰ ਕਿੰਨੀ ਤਨਖਾਹ ਮਿਲਦੀ ਹੈ।

ਕੀ ਤੁਸੀਂ ਜਾਣਦੇ ਹੋ?

ਜੱਜਾਂ ਦੀਆਂ ਤਨਖਾਹਾਂ 2016 ਵਿੱਚ ਸੋਧੀਆਂ ਗਈਆਂ ਸਨ, ਜਿਸ ਵਿੱਚ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਮੁੱਖ ਜੱਜ ਅਤੇ ਜੱਜ ਸ਼ਾਮਲ ਸਨ।

2016 ਵਿੱਚ ਰਿਵਾਇਜ਼

ਨਿਆਂ ਵਿਭਾਗ ਦੇ ਮੁਤਾਬਕ, ਹਾਈ ਕੋਰਟ ਦੇ ਇੱਕ ਜੱਜ ਨੂੰ ਪ੍ਰਤੀ ਮਹੀਨਾ 2 ਲੱਖ 25 ਹਜ਼ਾਰ ਰੁਪਏ ਤਨਖਾਹ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ।

ਹਾਈ ਕੋਰਟ ਦੇ ਜੱਜ ਦੀ ਤਨਖਾਹ

ਸੇਵਾਮੁਕਤੀ ਤੋਂ ਬਾਅਦ, ਜੱਜਾਂ ਨੂੰ ਚੰਗੀ ਪੈਨਸ਼ਨ ਵੀ ਮਿਲਦੀ ਹੈ। ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਨੂੰ ਸਾਲਾਨਾ 13.50 ਲੱਖ ਰੁਪਏ ਪੈਨਸ਼ਨ ਮਿਲਦੀ ਹੈ।

13.50 ਲੱਖ ਪੈਨਸ਼ਨ

ਪੈਨਸ਼ਨ ਤੋਂ ਇਲਾਵਾ, ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਨੂੰ ਗ੍ਰੈਚੁਟੀ ਵਜੋਂ 20 ਲੱਖ ਰੁਪਏ ਵੀ ਮਿਲਦੇ ਹਨ।

20 ਲੱਖ ਗ੍ਰੈਚੁਟੀ

ਹਰਭਜਨ ਸਿੰਘ ਨੂੰ ਸਹਿਵਾਗ ਨਾਲੋਂ ਕਿੰਨੀ ਘੱਟ ਮਿਲਦੀ ਹੈ ਪੈਨਸ਼ਨ?