ਵਿਦੇਸ਼ 'ਚ ਨੌਕਰੀ ਪਾਉਣ ਲਈ ਹਰ ਕਿਸੇ ਦਾ ਸਪਨਾ ਹੁੰਦਾ ਹੈ ਜਿਸ ਲਈ ਲੋਕ ਮਿਹਨਤ ਕਰਦੇ ਹਨ ਹੈ
Credit (freepik)
ਅੱਜਕੱਲ੍ਹ ਕਈ ਕੋਰਸ ਆ ਚੁੱਕੇ ਹਨ ਜਿਨ੍ਹਾਂ ਦੇ ਕਰਨ ਤੋਂ ਬਾਅਦ ਵਿਦੇਸ਼ 'ਚ ਨੌਕਰੀ ਦਾ ਮੌਕਾ ਮਿਲਦਾ ਹੈ
Credit (freepik)
12ਵੀਂ ਤੋਂ ਬਾਅਦ ਇਨ੍ਹਾਂ ਕੋਰਸਾਂ ਨੂੰ ਫੁੱਲ ਟਾਈਮ ਕਰਨ ਦੀ ਕਰ ਲਵੋ ਤਿਆਰੀ, ਪੂਰਾ ਹੋਵੇਗਾ ਸਪਨਾ
Credit (freepik)
ਡਾਟਾ ਇਨੈਲਸਿਸ ਕੋਰਸ ਦੀ ਖੂਬ ਡਿਮਾਂਡ ਹੈ ਅੱਜ ਕੱਲ੍ਹ ਇਸ ਕੋਰਸ ਤੋਂ ਬਾਅਦ ਚੰਗਾ ਪੈਕੇਜ ਮਿਲਦਾ ਹੈ
Credit (freepik)
ਟੂਰਿਜਮ ਦਾ ਕੌਰਸ ਕਰਨ ਤੋਂ ਬਾਅਦ ਤੁਹਾਨੂੰ ਨੌਕਰੀ ਦੇ ਨਾਲ ਘੁੰਮਣ ਦਾ ਵੀ ਮੌਕਾ ਮਿਲਦਾ ਹੈ
Credit (freepik)
ਵਿਦੇਸ਼ 'ਚ ਮੌਜੂਦ ਕੰਪਨੀਆਂ ਬਾਇਓਮੈਡੀਕਲ ਇੰਜੀਨੀਅਰਾਂ ਨੂੰ ਖੂਬ ਹਾਇਰ ਕਰਦੀਆਂ ਹਨ
Credit (freepik)
ਸਾਫਟਵੇਅਰ ਇੰਜੀਨਅਰਾਂ ਦੀ ਵੀ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਡਿਮਾਂਡ ਹੁੰਦੀ ਹੈ, ਇਸ ਨਾਲ ਚੰਗੀ ਮਿਲਦੀ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ