ਰਾਤ ਨੂੰ ਜਿਸ ਬਿਸਤਰੇ 'ਤੇ ਸੌਣਾ ਹੋਵੇ ਉਹ ਅਰਾਮ ਦਾਇਕ ਅਤੇ ਤੁਹਾਡੀ ਪਸੰਦ ਦਾ ਹੋਣਾ ਚਾਹੀਦਾ ਹੈ
Credit:Stylecraze
ਸੌਣ ਤੋਂ ਪਹਿਲਾਂ ਆਪਣੇ ਕਮਰੇ ਵਿੱਚ ਕਪੂਰ ਜਰੂਰ ਜਲਾਓ ਇਸ ਨਾਲ ਨੈਗੇਟਿਵ ਐਨਰਜੀ ਚਲੀ ਜਾਂਦੀ ਹੈ
Credit: Hindu life
ਤੁਸੀਂ ਆਪਣੇ ਜੀਵਨ ਵਿੱਚ ਕੀ ਕਰਨਾ ਚਾਹੁੰਦੇ ਹੋਏ ਇਸ ਵਿਸ਼ੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਸੋਚੋ
(Credit:freepik)
ਹਮੇਸ਼ਾ ਧਿਆਨ ਰੱਖੋ ਸੌਂਦੇ ਸਮੇਂ ਕਦੇ ਵੀ ਪੈਰ ਦਰਵਾਜੇ ਵੱਲ ਕਰਕੇ ਨਹੀਂ ਸੌਣਾ ਚਾਹੀਦਾ
(Credit:freepik)
ਰਾਤ ਨੂੰ ਸੌਣ ਤੋਂ ਪਹਿਲਾਂ ਜੂਠੇ ਮੂੰਹ ਜਾਂ ਪੈਰ ਧੌਏ ਬਿਨਾ ਨਹੀਂ ਸੌਣਾ ਚਾਹੀਦਾ ਇਸ ਨਾਲ ਆਲਸ ਵੱਧਦਾ ਹੈ
(Credit:freepik)
ਰਾਤ ਨੂੰ ਹਮੇਸ਼ਾ ਸੌਣ ਤੋਂ ਦੋ ਘੰਟੇ ਪਹਿਲਾਂ ਭੋਜਨ ਕਰੋ, ਕੋਸ਼ਿਸ਼ ਹੋਵੇ ਕਿ ਰਾਤ ਦਾ ਭੋਜਨ ਹਲਕਾ ਹੋਵੇਟ
(Credit:freepik)
ਹਮੇਸ਼ਾ ਸੌਣ ਤੋਂ ਪਹਿਲਾਂ ਆਪਣੇ ਗੁਰੂਦੇਵ ਦਾ ਧਿਆਨ ਕਰਨਾ ਚਾਹੀਦਾ ਹੈ। ਇਸ ਨਾਲ ਚੰਗਾ ਮਹਿਸੂਸ ਹੁੰਦਾ ਹੈ
(Credit:freepik)
ਹੋਰ ਵੈੱਬ ਸਟੋਰੀ ਵੇਖੋ