ਦਿਨ ਭਰ ਤਾਂਬੇ ਦੇ ਭਾਂਡੇ ਵਿੱਚ ਰੱਖੇ ਪਾਣੀ ਨਾਲ ਸ਼ਰੀਰ ਵਿੱਚ ਕਾਪਰ ਜ਼ਿਆਦਾ ਮਾਤਰਾ 'ਚ ਵੱਧ ਜਾਂਦਾ, ਜਿਹੜਾ ਨੁਕਸਾਨਦਾਇਕ ਹੈ 

Credits: pexels

ਇਸ ਕਾਰਨ ਤੁਹਾਨੂੰ ਉਲਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਕਿਡਨ ਵੀ ਫੇਲ੍ਹ ਹੋਣ ਦਾ ਖਤਰਾ ਵੱਧ ਜਾਂਦਾ ਹੈ

Credits: pexels

ਇਸਦੇ ਨਾਲ ਪੇਟ ਦਰਦ ਅਤੇ ਚੱਕਰ ਵੀ ਆਉਣ ਲਗਦੇ ਹਨ। ਇਸ ਤੋਂ ਇਲਾਵਾ ਲਿਵਰ ਫੇਲ੍ਹ ਹੋਣ ਦਾ ਵੀ ਡਰ ਰਹਿੰਦਾ ਹੈ

Credits: pexels

ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ 'ਚ ਨਿੰਬੂ ਮਿਲਕੇ ਕੇ ਪੀਣ ਦੀ ਕਦੇ ਵੀ ਗਲਤੀ ਨਾ ਕਰੋ। ਇਸ ਨਾਲ ਸ਼ਰੀਰ 'ਚ ਐਸਿਡ ਬਣਦਾ ਹੈ

Credits: pexels

ਇਸ ਨਾਲ ਪੇਟ 'ਚ ਗੈਸ ਅਤੇ ਦਰਦ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸਦੇ ਨਾਲ ਹੀ ਤੁਹਾਨੂੰ ਉਲਟੀ ਵੀ ਹੋ ਸਕਦੀ ਹੈ

Credits: pexels

ਤਾਂਬੇ ਦੇ ਭਾਂਡੇ ਨੂੰ ਰੋਜ਼ਾਨਾ ਨਹੀਂ ਧੋਣਾ ਚਾਹੀਦਾ। ਜੇਕਰ ਤੁਸੀ ਅਜਿਹਾ ਕਰਦੇ ਹੋਂ ਤਾਂ ਇਸਦੇ ਲਾਭਕਾਰੀ ਗੁਣ ਘੱਟਦੇ ਹਨ

Credits: pexels

ਤਾਂਬੇ ਦੇ ਬਰਤਨ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਸਨੂੰ ਸਾਦੇ ਪਾਣੀ ਨਾਲ ਵੀ ਧੋ ਸਕਦੇ ਹੋ। 

Credits: pexels