ਅੱਜ ਦੀ ਭੱਜਦੌੜ ਵਾਲੀ ਜਿੰਦਗੀ ਵਿੱਚ ਆਰਾਮ ਕਰਨ ਦਾ ਨਹੀਂ ਮਿਲਦਾ ਸਮਾਂ

Credit: freepik/healthytips_page

ਜਿਆਦਾ ਬਿਜ਼ੀ ਲਾਈਫ ਕਰਕੇ ਨੀਂਦ ਪੂਰੀ ਨਹੀਂ ਹੁੰਦੀ ਅਤੇ ਚੱਕਰ ਆਉਂਦੇ ਹਨ

Credit: freepik/healthytips_page

ਅਜਿਹੇ ਵਿੱਚ ਕੁਝ ਘਰੇਲੂ ਨੁਸਖੇ ਤੁਹਾਡੀ ਕਰ ਸਕਦੇ ਨੇ ਮਦਦ

Credit: freepik/healthytips_page

ਲੌਂਗ ਨੂੰ 2 ਕੱਪ ਪਾਣੀ 'ਚ ਪਾ ਕੇ ਉਬਾਲ ਕੇ ਪੀਣ ਨਾਲ ਚੱਕਰ ਆਉਣਾ ਬੰਦ ਹੁੰਦੇ ਹਨ

Credit: freepik/healthytips_page

4-5 ਮੁਨੱਕਿਆਂ ਨੂੰ ਪਾਣੀ 'ਚ ਮੱਥ ਕੇ ਪੀਣ ਨਾਲ ਚੱਕਰ ਆਉਣਾ ਬੰਦ ਹੋ ਜਾਂਦੇ ਹਨ

Credit: freepik/healthytips_page

ਪਿਆਜ਼ ਦੇ ਰਸ ਨੂੰ ਸੁੰਘਣ ਨਾਲ ਚੱਕਰ ਆਉਣਾ ਠੀਕ ਹੋ ਜਾਂਦਾ ਹੈ

Credit: freepik/healthytips_page

ਕੱਚੀ (ਤਾਜ਼ਾ) ਹਲਦੀ ਪੀਸ ਕੇ ਸਿਰ 'ਤੇ ਲੇਪ ਲਗਾਉਣ ਨਾਲ ਚੱਕਰ ਆਉਣੇ ਨੇ ਬੰਦ 

Credit: freepik/healthytips_page

ਸੌਂਫ ਨੂੰ ਪੀਸ ਕੇ ਸਿਰ 'ਤੇ ਲਗਾਓ, ਗਰਮੀ ਕਰਕੇ ਆਉਣ ਵਾਲੇ ਚੱਕਰ ਹੋਣਗੇ ਬੰਦ

Credit: freepik/healthytips_page

ਤੁਲਸੀ ਅਤੇ ਅਦਰਕ ਦਾ ਰਸ ਸ਼ਹਿਦ ਵਿੱਚ ਮਿਲਾ ਕੇ ਪੀਣ ਨਾਲ ਚੱਕਰ ਬੰਦ ਹੁੰਦੇ ਹਨ

Credit: freepik/healthytips_page