ਮਹਿਮਾਨਾਂ ਨੂੰ ਖਿਲਾਓ ਹੈਲਦੀ Snacks
12 Oct 2023
TV9 Punjabi
ਦੀਵਾਲੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਸ ਦਿਨ ਕਈ ਤਰ੍ਹਾਂ ਦੀਆਂ ਮਠਿਆਈਆਂ ਆਦਿ ਖਾਣ ਨੂੰ ਮਿਲਦੇ ਹਨ। ਪਰ ਇਸ ਨਾਲ ਕਈ ਵਾਰ ਸਿਹਤ ਵੀ ਵਿਰੜ ਸਕਦੀ ਹੈ।
ਦੀਵਾਲੀ ਦੇ ਖਾਣ-ਪਾਣ
ਦੀਵਾਲੀ 'ਤੇ ਕੁੱਝ ਹੈਲਦੀ snacks ਨਾਲ ਤੁਸੀਂ ਸਿਹਤ ਦਾ ਬੇਹਤਰ ਖਿਆਲ ਰੱਖ ਸਕਦੇ ਹੋ।
ਸਿਹਤ ਦਾ ਖਿਆਲ
ਤੁਸੀਂ Bhuelpuri serve ਕਰ ਸਕਦੇ ਹੋ। ਇਸ ਨੂੰ ਦੇਖਦੇ ਹੀ ਮੁੰਹ ਵਿੱਚ ਪਾਣੀ ਆ ਜਾਂਦਾ ਹੈ।
Bhuelpuri snack
ਦੀਵਾਲੀ celebrations ਵਿੱਚ ਮਿੱਠੇ ਦੀ ਥਾਂ ਤੁਸੀਂ ਮਹਿਮਾਨਾਂ ਨੂੰ Roasted Makhana ਵੀ ਖਿਲਾ ਸਕਦੇ ਹੋ।
Roasted Makhana
Credit: spk_foodzone
ਪੋਹਾ ਨੂੰ ਹੈਲਥੀ ਬ੍ਰੈਕਫਾਸਟ ਮੰਨਿਆ ਜਾਂਦਾ ਹੈ। ਕਿਉਂਕਿ ਇਸ ਵਿੱਚ ਪੋਸ਼ਕ ਤੱਤ ਹੁੰਦੇ ਹਨ।
ਪੋਹਾ-ਨਮਕੀਨ
Dahi-Vada ਦਾ ਟੇਸਟ ਕਾਫੀ ਬੇਹਤਰੀਨ ਹੁੰਦਾ ਹੈ ਅਤੇ ਇਹ ਸਿਹਤ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦਾ।
Dahi-Vada
Celebrations ਵਿੱਚ ਸਿਹਤ ਦਾ ਖਿਆਲ ਰੱਖਦੇ ਹੋਏ ਤੁਸੀਂ ਡ੍ਰਾਈ ਫਰੂਟਸ ਵੀ ਸਰਵ ਕਰ ਸਕਦੇ ਹੋ।
Roasted Dry Fruits
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?
Learn more