ਸੋਨ ਪਾਪੜੀ ਦਾ ਕੀ ਹੈ ਇਤੀਹਾਸ?

11 Oct 2023

TV9 Punjabi

Credits:thefoodie_king

ਦੀਵਾਲੀ 'ਤੇ ਸੋਨ ਪਾਪੜੀ ਸਭ ਤੋਂ ਜ਼ਿਆਦਾ ਖਾਈ ਜਾਣ ਵਾਲੀ ਮਠਿਆਈ ਹੈ।

ਦੀਵਾਲੀ ਸੈਲੀਬ੍ਰੇਸ਼ਨ 

ਚੀਨੀ ਅਤੇ ਬੈਸਨ ਨਾਲ ਬਨਾਈ ਜਾਣ ਵਾਲੀ ਸੋਨ ਪਾਪੜੀ ਨੂੰ ਭਾਰਤ ਵਿੱਚ ਸੋਨ ਪਾਪੜੀ, ਪਤੀਸਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 

ਪਾਪੁਲਰ ਹੈ ਸੋਨ ਪਾਪੜੀ

Credits: the_punjabi_foodie

ਕਹਿੰਦੇ ਹਨ ਕਿ ਪਸ਼ਚੀਮੀ ਮਹਾਰਾਸ਼ਟਰ ਵਿੱਚ ਸਭ ਤੋਂ ਪਹਿਲਾਂ ਇਸ ਨੂੰ ਬਣਾਇਆ ਗਿਆ ਸੀ। ਇਹ ਤੁਰਕੀ ਦੀ ਮਠਿਆਈ pismaniye ਨਾਲ ਮਿਲਦੀ ਜੁਲਦੀ ਹੈ। ਕੁੱਝ ਲੋਕਾਂ ਦਾ ਮੰਨ ਨਾ ਹੈ ਕਿ ਸੋਨ ਪਾਪੜੀ ਤੁਰਕੀ ਦੀ ਮਠਿਆਈ ਹੈ।

ਸੋਨ ਪਾਪੜੀ ਦਾ ਇਤੀਹਾਸ

Credits: arjunn_1115

ਇਹ ਮੰਨਿਆ ਜਾਂਦਾ ਹੈ ਕਿ ਸੋਨ ਪਾਪੜੀ ਨੂੰ ਮਹਾਰਸ਼ਟਰਾ ਦੇ ਲੋਕਾਂ ਨੇ ਤਿਆਰ ਕੀਤਾ ਹੈ। ਹੌਲੀ-ਹੌਲੀ ਇਹ ਗੁਜਰਾਤ,ਪੰਜਾਬ ਅਤੇ ਰਾਜਸਤਾਨ ਵਿੱਚ ਬਣਾਈ ਜਾਣ ਲੱਗੀ। ਅੱਜ ਭਾਰਤ ਦੇ ਹਰ ਹਿੱਸੇ ਵਿੱਚ ਮਸ਼ਹੂਰ ਹੈ।

ਇੰਝ ਹੋਈ ਪਾਪੁਲਰ

Credit: lazeez16

ਦੀਵਾਲੀ 'ਤੇ ਸੋਨ ਪਾਪੜੀ ਚਰਚਾ ਵਿੱਚ ਆ ਜਾਂਦੀ ਹੈ। ਟੇਸਟ ਵਿੱਚ ਬੈਸਟ ਸੋਨਪਾਪੜੀ ਅਸਾਨੀ ਨਾਲ ਮਿਲ ਜਾਂਦੀ ਹੈ। ਇਸ ਲਈ ਇਸ ਨੂੰ ਜ਼ਿਆਦਾ ਗਿਫਟ ਕੀਤਾ ਜਾਂਦਾ ਹੈ।

ਫੈਵਰੇਟ ਗਿਫਟ ਹੈ ਸੋਨਪਾਪੜੀ 

Credit: fooodjunctionn 

ਸੋਨ ਪਾਪੜੀ ਨੂੰ ਜ਼ਿਆਦਾ ਪਸੰਦ ਇਸ ਲਈ ਵੀ ਕੀਤਾ ਜਾਂਦਾ ਹੈ। ਕਿਉਂਕਿ ਇਹ ਜ਼ਲਦੀ ਖ਼ਰਾਬ ਨਹੀਂ ਹੁੰਦੀ ਹੈ। 

ਜਲਦੀ ਨਹੀਂ ਹੁੰਦੀ ਖ਼ਰਾਬ

credit : valli.gayathri

ਸੋਨ ਪਾਪੜੀ ਨੂੰ ਦੀਵਾਲੀ ਤੇ ਸਭ ਤੋਂ ਜ਼ਿਆਦਾ ਦਿੱਤੇ ਜਾਣ ਦਾ ਕਾਰਨ ਇਸਦਾ ਸਸਤਾ ਦਾਮ ਵੀ ਹੈ। 

ਸਸਤੀ ਹੁੰਦੀ ਹੈ

Credit: pallavikitchendiaries

ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?