ਦੀਵਾਲੀ ਦੇ ਗਿਫਟ ਵਿੱਚ ਮਿਲੀ ਇਹ ਚੀਜ਼ ਤਾਂ ਬਣ ਸਕਦੀ ਹੈ ਕੈਂਸਰ ਦਾ ਕਾਰਨ

11 Oct 2023

TV9 Punjabi

ਦੀਵਾਲੀ ਦਾ ਤਿਉਹਾਰ 12 ਨਵੰਬਰ ਨੂੰ ਮਨਾਇਆ ਜਾਵੇਗਾ। ਤਿਉਹਾਰ ਤੇ ਤੁਸੀਂ ਇਕ-ਦੂਜੇ ਨੂੰ ਬਹੁਤ ਗਿਫਟਸ ਵੀ ਦਿੰਦੇ ਹੋ। ਪਰ ਇਹ ਚੀਜ਼ਾਂ ਗਿਫਟ ਕਰਨਾ ਬਣ ਸਕਦਾ ਹੈ ਜਾਨ ਦਾ ਦੁਸ਼ਮਨ। 

ਦੀਵਾਲੀ ਦਾ ਤਿਉਹਾਰ

ਨੈਨ-ਸਟੀਕ ਪੈਨ ਜਾਂ ਕ੍ਰੋਕਰੀ ਦੀ ਆਇਟਮ ਕੈਂਸਰ ਦਾ ਕਾਰਨ ਬਣ ਸਕਦੀ ਹੈ।

ਨੌਨ-ਸਟੀਕ ਪੈਨ

ਨੌਨ-ਸਟੀਕ  ਭਾਂਡਿਆਂ 'ਤੇ ਕੋਟਿੰਗ ਕੀਤੀ ਜਾਂਦੀ ਹੈ। ਜਿਸ ਨੂੰ ਟੇਫਲੋਣ ਕਿਹਾ ਜਾਂਦਾ ਹੈ। ਰਿਪੋਰਟਸ ਮੁਤਾਬਕ ਇਸ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦੇ ਹਨ।

ਨੌਨ-ਸਟੀਕ 'ਤੇ ਕੋਟਿੰਗ

ਨੌਨ-ਸਟੀਕ 'ਤੇ ਕੋਟਿੰਗ ਕੀਤੀ ਜਾਣ ਵਾਲੀ ਕੋਟਿੰਗ ਗਰਮ ਹੋਣ ਤੇ ਖਾਣੇ ਵਿੱਚ ਜਾਂਦੀ ਹੈ ਜਿਸ ਨਾਲ ਕੈਂਸਰ ਦਾ ਖ਼ਦਸ਼ਾ ਵੱਧ ਸਕਦਾ ਹੈ।

ਕੈਂਸਰ ਦਾ ਰਿਸਕ

ਕੰਫਰਟ ਅਤੇ ਟ੍ਰੈਂਡ ਨੂੰ ਦੇਖਦੇ ਹੋਏ ਲੋਕ ਨੌਨ-ਸਟੀਕ ਚੀਜ਼ਾਂ ਇਸਤੇਮਾਲ ਕਰਦੇ ਹਨ। ਜਿਸ ਕਾਰਨ ਇਹਨਾਂ ਦੀ ਮੰਗ ਵੱਧ ਰਹੀ ਹੈ।

ਨੌਨ-ਸਟੀਕ ਦੀ ਵੱਧ ਰਹੀ ਮੰਗ

ਮਾਹਿਰਾਂ ਮੁਤਾਬਕ ਇਸ ਵਿੱਚ ਖਾਣਾ ਬਨਾਉਂਦੇ ਸਮੇਂ ਟੈਂਪਰੇਚਰ 300 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਨਹੀਂ ਰੱਖਣਾ ਚਾਹੀਦਾ। ਜੇਕਰ ਇਹ ਜ਼ਿਆਦਾ ਹੁੰਦਾ ਹੈ ਤਾਂ ਕੁਕਵੀਅਰ ਦੀ ਕੋਟਿੰਗ ਟੁੱਟਣ ਲੱਗਦੀ ਹੈ।

ਕਿੰਨਾ ਹੋਣਾ ਚਾਹੀਦਾ ਹੈ ਤਾਪਮਾਨ?

ਹਮੇਸ਼ਾ ਵੱਡੇ ਬ੍ਰਾਂਡ ਦਾ ਹੀ ਕੁਕਵੀਅਰ ਹੀ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਭਾਂਡੇ ਤੁਹਾਡੇ ਸਿਹਤ ਲਈ ਜਾਨਲੇਵਾ ਲੀ ਸਾਬਤ ਹੋ ਸਕਦੇ ਹਨ। ਇਸ ਲਈ ਹਮੇਸ਼ਾ ਗਲਤੀਆਂ ਕਰਨ ਤੋਂ ਬਚੋ।

ਕਿੰਝ ਕਰੋ ਪਛਾਣ?

ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?