ਪਟਾਕੇ ਇੰਨ੍ਹੇ ਰੰਗ-ਬਿਰੰਗੇ ਕਿਉਂ ਹੁੰਦੇ ਹਨ?
12 Oct 2023
TV9 Punjabi
ਪਟਾਕੇ ਦੀਵਾਲੀ ਦਾ ਅਹਿਮ ਹਿੱਸਾ ਹੈ। ਇਸ ਸਾਲ ਭਾਵੇਂ ਸੁਪਰੀਮ ਕੋਰਟ ਨੇ ਇਸ 'ਤੇ ਰੋਕ ਲੱਗਾ ਦਿੱਤੀ ਹੈ। ਪਰ ਇਹ ਰੰਗ ਹਮੇਸ਼ਾ ਜ਼ਹਿਨ ਵਿੱਚ ਤਾਜ਼ਾ ਰਹਿੰਦੇ ਹਨ।
ਰੰਗ-ਬਿਰੰਗੇ ਪਟਾਕੇ
ਜਦੋਂ ਵੀ ਪਟਾਕੇ ਨੂੰ ਚਲਾਇਆ ਜਾਂਦਾ ਹੈ। ਇਹ ਵੱਖ-ਵੱਖ ਰੰਗ ਬਿਖੇਰਦਾ ਹੈ ਪਰ ਕਦੇ ਸੋਚਿਆ ਹੈ ਕਿ ਪਟਾਕਿਆਂ ਵਿੱਚੋਂ ਇਹ ਰੰਗ ਕਿਵੇਂ ਆਉਂਦੇ ਹਨ।
ਕਿੰਝ ਮਿਲਦੇ ਹਨ ਰੰਗ?
ਪਟਾਕੇ ਨੂੰ ਚਲਾਉਣ 'ਤੇ ਨਿਕਲਣ ਵਾਲੇ ਰੰਗਾਂ ਦਾ ਕੁਨੈਕਸ਼ਨ ਉਨ੍ਹਾਂ ਵਿੱਚ ਇਸਤੇਮਾਲ ਹੋਣ ਵਾਲੇ ਮੇਟਲ ਸਾਲਟਸ ਦਾ ਹੁੰਦਾ ਹੈ। ਇਹ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ।
ਇਹ ਹੈ ਕੁਨੈਕਸ਼ਨ
ਪਟਾਕਿਆਂ ਦੇ ਚਲਣ ਵੇਲੇ ਵੱਖ-ਵੱਖ ਮੇਟਲ ਸਾਲਟ ਵੱਖ-ਵੱਖ ਤਰ੍ਹਾਂ ਦੇ ਰੰਗਾਂ ਦੀ ਰੋਸ਼ਨੀ ਬਿਖੇਰਦਾ ਹੈ।
ਕਿਉਂ ਨਿਕਲਦੇ ਹਨ ਰੰਗ?
ਬੇਰਿਯਮ ਨਾਂ ਦਾ ਕੇਮੀਕਲ ਜਦੋਂ ਪਟਾਕਿਆਂ ਵਿੱਚ ਜਲਦਾ ਹੈ ਤਾਂ ਹਰੀ ਰੋਸ਼ਨੀ ਦਿਖਾਈ ਦਿੰਦੀ ਹੈ।
ਬੇਰਿਯਮ ਦਿੰਦਾ ਹੈ ਹਰਾ ਰੰਗ
Lithium compound ਤੋਂ ਲਾਲ ਰੋਸ਼ਨੀ ਨਿਕਲਦੀ ਹੈ। Aluminium ਦਾ ਇਸਤੇਮਾਲ ਇਸ ਨੂੰ ਸਫੇਦ ਰੰਗ ਦਿੰਦਾ ਹੈ।
Aluminium ਤੋਂ ਸਫੇਦ ਰੋਸ਼ਨੀ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?
Learn more