ਸੋਨਾ ਖਰੀਦਣ ਦੇ ਲਈ ਵੀ ਜ਼ਰੂਰੀ ਹੈ ਅਧਾਰ-ਪੈਨ ਕਾਰਡ
12 Oct 2023
TV9 Punjabi
ਜੇਕਰ ਅਸੀਂ ਲਿਮਿਟ ਤੋਂ ਵੱਧ ਸੋਨੇ ਦੀ ਖਰੀਦ ਕਰਦੇ ਹਾਂ ਤਾਂ ਸਾਨੂੰ ਅਧਾਰ ਅਤੇ ਪੈਨ ਕਾਰਡ ਦੀ ਜ਼ਰੂਰਤ ਪੈਂਦੀ ਹੈ।
ਜਾਣ ਲਓ ਇਹ ਗੱਲ
ਧਨਤੇਰਸ ਅਤੇ ਦੀਵਾਲੀ ਵਿੱਚ ਸੋਨਾ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸੋਨਾ ਖਰੀਦਣ ਜਾ ਰਹੇ ਹੋ ਤਾਂ ਅੱਜ 2ਵਜੇ ਤੱਕ ਖਰੀਦ ਸਕਦੇ ਹੋ।
ਅੱਜ ਵੀ ਹੈ ਮਹੂਰਤ
Income tax ਨਿਯਮ ਦੇ ਮੁਤਾਬਕ ਜੇਕਰ ਤੁਸੀਂ 2 ਲੱਖ ਰੁਪਏ ਤੋਂ ਜ਼ਿਆਦਾ ਦਾ ਸੋਨਾ ਖਰੀਦ ਦੇ ਹੋ ਤਾਂ ਤੁਹਾਡੇ ਤੋਂ ਪੈਨ ਕਾਰਡ ਜਾਂ KYC ਡਾਕਿਊਮੇਂਟ ਦੀ ਮੰਗ ਕੀਤੀ ਜਾ ਸਕਦੀ ਹੈ।
ਇੰਨ੍ਹਾਂ ਹੀ ਲੈ ਸਕਦੇ ਹੋ ਸੋਨਾ
ਜੇਕਰ ਤੁਸੀਂ 2 ਲੱਖ ਤੋਂ ਵੱਧ ਸੋਨੇ ਦੀ ਖਰੀਦ ਕਰਦੇ ਹੋ ਤਾਂ ਤੁਹਾਨੂੰ ਕਾਰਡ ਜਾਂ Check ਤੋਂ payment ਕਰਨਾ ਹੋਵੇਗਾ।
ਪੈਨ ਕਾਰਡ
ਵਿਆਹੀ ਔਰਤ 500 ਗ੍ਰਾਮ ਤੱਕ ਗੋਲਡ, ਕੁਆਰੀ ਕੁੜੀਆਂ 250 ਗ੍ਰਾਮ ਅਤੇ ਮਰਦ ਆਪਣੇ ਕੋਲ 100 ਗ੍ਰਾਮ ਤੱਕ ਗੋਲਡ ਰੱਖ ਸਕਦੇ ਹਨ।
ਇੰਨ੍ਹਾਂ ਰੱਖ ਸਕਦੇ ਹੋ ਗੋਲਡ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?
Learn more