ਧਨਤੇਰਤ 'ਤੇ ਖਰੀਦਣ ਜਾ ਰਹੇ ਹੋ ਚਾਂਦੀ ਦਾ ਸਿੱਕਾ?

11 Oct 2023

TV9 Punjabi

ਅੱਜ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਜਮਕੇ ਖਰੀਦਦਾਰੀ ਕਰਦੇ ਹਨ। 

ਧਨਤੇਰਸ ਦਾ ਤਿਉਹਾਰ

ਧਨਤੇਰਸ ਵਾਲੇ ਦਿਨ ਭਾਂਡੇ ਅਤੇ ਗਹਿਣੇ ਖਰੀਦਣਾ ਬੇਹੱਦ ਸ਼ੁੱਭ ਮਨਿਆ ਜਾਂਦਾ ਹੈ।

ਖਰੀਦਦਾਰੀ ਕਰਨਾ

ਧਨਤੇਰਸ 'ਤੇ ਚਾਂਦੀ ਦੇ ਸਿੱਕੇ ਖਰੀਦਣ ਦੀ ਖਾਸ ਮਾਨਤਾ ਹੈ। ਕੁੱਝ ਲੋਕ ਹਰ ਸਾਲ ਇੱਕ ਚਾਂਦੀ ਦਾ ਸਿੱਕਾ ਖਰੀਦ ਦੇ ਹਨ।

ਚਾਂਦੀ ਦੇ ਸਿੱਕੇ

ਮਾਰਕੇਟ ਵਿੱਚ ਨਕਲੀ ਚਾਂਦੀ ਦੇ ਸਿੱਕੇ ਦੀ ਵੀ ਖੂਬ ਵਿਕਰੀ ਹੋ ਰਹੀ ਹੈ। ਇਹ ਬਿਲਕੁੱਲ ਚਾਂਦੀ ਵਰਗਾ ਹੀ ਲੱਗਦਾ ਹੈ। 

ਰਹੋ ਸਾਵਧਾਨ

ਚਾਂਦੀ ਦੇ ਸਿੱਕੇ ਦੀ ਪਛਾਣ ਆਵਾਜ਼ ਨਾਲ ਵੀ ਹੋ ਸਕਦੀ ਹੈ। ਇਸ ਨੂੰ ਜ਼ਮੀਨ ਦੇ ਡਿੱਗਾ ਕੇ ਘੰਟੀ ਦੀ ਤਰ੍ਹਾਂ ਆਵਾਜ਼ ਆਵੇ ਤਾਂ ਸਮਝ ਲਓ ਕੀ ਚਾਂਦੀ ਅਸਲੀ ਹੈ।

ਆਵਾਜ਼ ਨਾਲ ਪਛਾਣ

ਜੇਕਰ ਕੋਈ ਵੀ ਚਾਂਦੀ ਦੀ ਚੀਜ਼ ਮੈਗਨੇਟ ਦੇ ਵੱਲ ਆਕਰਸ਼ਿਤ ਹੋ ਰਹੀ ਹੈ ਤਾਂ ਸਮਝ ਲਓ ਕਿ ਚਾਂਦੀ ਪੂਰੀ ਤਰ੍ਹਾਂ ਅਸਲੀ ਹੈ।

ਮੈਗਨੇਟ ਟੇਸਟ

ਸਿਰਮਿਕ ਪਲੇਟ ਜਾਂ ਦੂਜੇ ਭਾਂਡੇ ਵਿੱਚ ਚਾਂਦੀ ਦੀ ਚੀਜ਼ ਨੂੰ ਸਕਰੈਚ ਕਰੋ। ਜੇਕਰ ਵਾਈਟ ਲਾਇਨ ਆਵੇ ਤਾਂ ਚਾਂਦੀ ਅਸਲੀ ਹੈ।

ਸਿਰਮਿਕ ਟੇਸਟ

ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?