ਧਨਤੇਰਸ ਦੀ ਪੂਜਾ ਵਿੱਚ ਕੁਬੇਰ ਨੂੰ ਲੱਗਦਾ ਹੈ ਇਹ ਸਪੈਸ਼ਲ 3 ਤਰ੍ਹਾਂ ਦਾ ਭੋਗ
11 Oct 2023
TV9 Punjabi
ਧਨਤੇਰਸ ਨਾਲ ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਹੁੰਦੀ ਹੈ।
ਧਨਸ਼ਤਰਯੋਦਸ਼ੀ
ਧਨਤੇਰਸ 'ਤੇ ਖਰੀਦਾਰੀ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਲੋਕ ਸੋਨਾ,ਚਾਂਦੀ ਅਤੇ ਭਾਂਡੇ ਦੀ ਖਰੀਦਾਰੀ ਕਰਦੇ ਹਨ।
ਖਰੀਦਾਰੀ ਕਰਨਾ
ਧਨਤੇਰਸ ਦੇ ਤਿਉਹਾਰ 'ਤੇ ਮਾਂ ਲਕਸ਼ਮੀ ਜੀ ਅਤੇ ਗਣੇਸ਼ ਜੀ ਨੇ ਨਾਲ-ਨਾਲ ਧਨ ਦੇ ਦੇਵਤਾ ਕੁਬੇਰ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਕੁਬੇਰ ਦੀ ਪੂਜਾ
ਧਨਤੇਰਸ 'ਤੇ ਕੁਬੇਰ ਜੀ ਨੂੰ ਮਠਿਆਈ ਦਾ ਭੋਗ ਲੱਗਦਾ ਹੈ। ਪਰ ਇਸ ਦਿਨ ਖਾਸਤੌਰ 'ਤੇ ਤਿੰਨ ਚਿਜ਼ਾਂ ਦਾ ਭੋਗ ਲਗਾਇਆ ਜਾਣਾ ਜ਼ਰੂਰੀ ਹੈ।
ਪੂਜਾ ਵਿੱਚ ਖਾਸ ਭੋਗ
ਧਨਤੇਰਸ 'ਤੇ ਧਨਿਆ ਦੀ ਪੰਜੀਰੀ ਵੀ ਬਣਾਈ ਜਾਂਦੀ ਹੈ। ਧਨੀਆ ਨੂੰ ਭੁੰਨ ਕੇ ਪੀਸ ਲਓ। ਇਸ ਨੂੰ ਘਿਓ ਵਿੱਚ ਭੁੰਨ ਲਓ ਅਤੇ ਚੀਨੀ ਮਿਲਾਕੇ ਪੰਜੀਰੀ ਨੂੰ ਤਿਆਰ ਕਰ ਲਓ।
ਧਨੀਆ ਦੀ ਪੰਜੀਰੀ
ਕੁਬੇਰ ਜੀ ਨੂੰ ਖੀਰ ਦਾ ਭੋਗ ਵੀ ਲੱਗਦਾ ਹੈ। ਖੀਰ ਨੂੰ ਚੌਲਾਂ ਅਤੇ ਦੁੱਧ ਦੇ ਨਾਲ ਪਕਾਇਆ ਜਾਂਦਾ ਹੈ।
ਚੌਲਾਂ ਦੀ ਖੀਰ
ਗੁੜ ਅਤੇ ਘਿਓ ਨਾਲ ਬਣੀ ਲਪਸੀ ਦਾ ਭੋਗ ਲਕਸ਼ਮੀ ਨੂੰ ਜੀ ਲੱਗਦਾ ਹੈ। ਘਿਓ ਵਿੱਚ ਆਟਾ ਭੁੰਨਣ ਤੋਂ ਬਾਅਦ ਇਸ ਨੂੰ ਪਾਣੀ ਅਤੇ ਗੁੜ ਨਾਲ ਪਕਾਓ।
ਲਪਸੀ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?
Learn more