Atom bomb ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ
12 Oct 2023
TV9 Punjabi
ਮਠਿਆਈ ਦੇ ਬਿਨ੍ਹਾਂ ਤਿਊਹਾਰ ਦਾ ਮਜ਼ਾ ਅਧੂਰਾ ਹੈ। ਦੀਵਾਲੀ ਵਰਗੇ ਵੱਡੇ ਤਿਉਹਾਰਾਂ 'ਤੇ ਲੋਕ ਕਾਫੀ ਮਠਿਆਈਆਂ ਖਰੀਦ ਦੇ ਹਨ।
ਤਿਉਹਾਰਾਂ ਦੀ ਮਠਿਆਈ
ਅੱਜ ਤੱਕ ਤੁਸੀਂ ਬਹੁਤ ਮਠਿਆਈ ਖਾਦੀ ਹੋਣੀ ਪਰ ਅੱਜ ਜਿਹੜੀ ਮਠਿਆਈ ਦਾ ਨਾਮ ਅਸੀਂ ਤੁਹਾਨੂੰ ਦੱਸਾਂਗੇ ਉਸ ਦਾ ਨਾਂ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ।
ਅਜੀਬੋ-ਗਰੀਬ ਮਠਿਆਈ
ਇਸ ਮਠਿਆਈ ਦਾ ਨਾਮ ਹੈ Atom bomb। ਇਹ ਬੀਹਾਰ ਦੇ ਸਾਰਣ ਵਿੱਚ ਬਣਾਈ ਜਾਂਦੀ ਹੈ। ਇਸਦਾ ਨਾਂ ਹੀ ਅਜਿਹਾ ਹੈ ਕਿ ਜਾਪਾਨ-ਅਮੈਰੀਕਾ ਵੀ ਡਰ ਜਾਣ।
Atom bomb
ਪਿਛਲੇ 7 ਦਹਾਕਿਆਂ ਤੋਂ ਇਹ ਮਠਿਆਈ ਸਪੈਸ਼ਲ ਬਣੀ ਹੋਈ ਹੈ । ਇਸ ਦਾ ਸਵਾਦ ਵੀ ਬੇਹਤਰੀਨ ਹੈ।
ਟੇਸਟੀ ਮਠਿਆਈ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਰਣ ਜਿਲੇ ਦੇ ਮਾਂਝੀ ਵਿੱਚ ਇਹ ਮਠਿਆਈ ਪਿਛਲੇ 70 ਸਾਲਾਂ ਤੋਂ ਬਣਾਈ ਜਾ ਰਹੀ ਹੈ।
70 ਸਾਲ
Atom bomb ਦੀ ਸਪਲਾਈ ਦਿੱਲੀ, ਪੰਜਾਬ, ਹਰਿਆਣਾ ਤੋਂ ਲੈ ਕੇ ਵਿਦੇਸ਼ਾ ਤੱਕ ਵੀ ਹੁੰਦੀ ਹੈ।
ਯੂਪੀ-ਪੰਜਾਬ
ਜੋ ਵਿਅਕਤੀ ਇਕ ਵਾਰ ਇਸ ਦੁਕਾਨ ਦਾ Atom bomb ਖਾ ਲੈਂਦਾ ਹੈ। ਉਸ ਦੋਬਾਰਾ ਇਹ ਮਠਿਆਈ ਖਾਣ ਤੋਂ ਖੁੱਦ ਨੂੰ ਰੋਕ ਨਹੀਂ ਸਕਦਾ।
ਬੇਹੱਦ ਲਜ਼ੀਜ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?
Learn more