Kapoor Sisters ਨਾਲ ਦਿਲਜੀਤ ਦੋਸਾਂਝ ਨੇ ਸਟੇਜ 'ਤੇ ਲਗਾਏ ਠੁਮਕੇ, ਵੀਡੀਓ ਵਾਇਰਲ

3 Mar 2024

TV9Punjabi

ਗੁਜਰਾਤ ਦੇ ਜਾਮਨਗਰ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ ਜਾਰੀ ਹੈ।

ਪ੍ਰੀ-ਵੈਡਿੰਗ ਫੰਕਸ਼ਨ

 ਇਹ ਸਮਾਰੋਹ ਇੱਕ ਜਸ਼ਨ ਵਾਂਗ ਮਨਾਇਆ ਜਾ ਰਿਹਾ ਹੈ, ਜਿੱਥੇ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਹਿੱਸਾ ਲੈਣ ਲਈ ਪਹੁੰਚੀਆਂ ਹਨ।

ਮਸ਼ਹੂਰ ਹਸਤੀਆਂ

ਜਿੱਥੇ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਨੇ ਪ੍ਰੀ-ਵੈਡਿੰਗ ਸੈਰੇਮਨੀ 'ਚ ਇਕੱਠੇ ਡਾਂਸ ਕੀਤਾ, ਉੱਥੇ ਹੀ ਦਿਲਜੀਤ ਦੋਸਾਂਝ ਨੇ ਵੀ ਆਪਣੀ ਪਰਫਾਰਮੈਂਸ ਨਾਲ ਫੰਕਸ਼ਨ ਚ ਪਾਈ ਧਮਾਲਾਂ ।

ਦਿਲਜੀਤ ਦੋਸਾਂਝ

ਪ੍ਰੀ-ਵੈਡਿੰਗ ਸੈਰੇਮਨੀ 'ਚ ਪਹਿਲੇ ਦਿਨ ਰਿਹਾਨਾ ਨੇ ਸਟੇਜ ਪਰਫਾਰਮੈਂਸ ਦਿੱਤੀ, ਜਦਕਿ ਦੂਜੇ ਦਿਨ ਬੀ-ਟਾਊਨ ਦੀਆਂ ਮਸ਼ਹੂਰ ਹਸਤੀਆਂ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ। 

ਸਟੇਜ ਪਰਫਾਰਮੈਂਸ

ਇਸ ਤੋਂ ਇਲਾਵਾ ਕਰੀਨਾ ਨਾਲ ਦਿਲਜੀਤ ਦਾ ਇੱਕ ਡਾਂਸ ਵਾਲੀ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਰੀਨਾ -ਦਿਲਜੀਤ ਦਾ ਵੀਡੀਓ

ਕਰਿਸ਼ਮਾ ਨੇ ਦਿਲਜੀਤ ਦੇ ਗੀਤ 'Kihni-Kihni''ਤੇ ਡਾਂਸ ਕੀਤਾ, ਜਿਸ ਦਾ ਵੀਡੀਓ ਕਾਫੀ ਸੁਰਖੀਆਂ 'ਚ ਸੀ।

ਕਰਿਸ਼ਮਾ -ਦਿਲਜੀਤ ਦਾ ਵੀਡੀਓ

ਬਾਗੀ ਕਾਂਗਰਸੀ ਵਿਧਾਇਕਾਂ ਨੇ ਆਪਣਾ ਅਗਲਾ ਕਦਮ ਦੱਸਿਆ