ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦਾ ਟੀਜ਼ਰ ਆਉਟ

Credit:Instagram

ਫਿਲਮ ਪੰਜਾਬ ਦੇ ਮਸ਼ਹੂਰ ਸਿੰਗਰ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ।

ਅਮਰ ਸਿੰਘ ਚਮਕੀਲਾ ਨੂੰ ਪੰਜਾਬ ਦਾ 'ਐਲਵਿਸ' ਕਿਹਾ ਜਾਂਦਾ ਸੀ।

ਚਮਕੀਲਾ ਦਾ ਜਨਮ 21 ਜੁਲਾਈ 1960 ਨੂੰ ਲੁਧਿਆਣਾ ਦੇ ਡੁੰਗਰੀ ਪਿੰਡ 'ਚ ਹੋਇਆ ਸੀ

ਚਮਕੀਲਾ ਨੂੰ ਸ਼ੁਰੂ ਤੋਂ ਹੀ ਸੰਗੀਤ ਨਾਲ ਖਾਸ ਲਗਾਅ ਸੀ।

ਚਮਕੀਲਾ ਦੇ ਲਾਈਵ ਸ਼ੋਅ ਵੇਖਣ ਲਈ ਹਜ਼ਾਰਾਂ ਦੀ ਭੀੜ ਜੁਟਦੀ ਸੀ।

1988 'ਚ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਦੇ ਹੋਏ ਹਮਲੇ 'ਚ ਸਿੰਗਰ ਦੀ ਹੋ ਗਈ ਸੀ ਮੌਤ