ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹੈ ਦਿਲਜੀਤ ਦੋਸਾਂਝ
Credits: diljitdosanjh
ਹਰ ਪਾਸੇ ਆਪਣੇ ਟੈਲੇਂਟ ਨਾਲ ਦਿਲਜੀਤ ਨੇ ਜਿੱਤੇ ਨੇ ਪ੍ਰਸ਼ੰਸਕਾਂ ਦੇ ਦਿੱਲ
Credits: diljitdosanjh
ਦੇਸ਼ ਹੀ ਨਹੀਂ ਵਿਦੇਸ਼ਾ 'ਚ ਵੀ ਪੰਜਾਬੀਆਂ ਦਾ ਦਿਲਜੀਤ ਨੇ ਵਧਾਇਆ ਹੈ ਮਾਣ
Credits: diljitdosanjh
ਦਿਲਜੀਤ ਦੋਸਾਂਝ ਨੇ ਕੋਚੈਲਾ 'ਚ ਵੀ ਪੰਜਾਬੀ ਗੀਤਾਂ ਨਾਲ ਪਾਈ ਸੀ ਧੱਕ
Credits: diljitdosanjh
ਇਨੀਂ ਦਿਨੀਂ ਛੁੱਟਿਆਂ ਦਾ ਆਨੰਦ ਮਾਣ ਰਹੇ ਨੇ ਦਿਲਜੀਤ
Credits: diljitdosanjh
ਆਪਣੀ ਪੂਰੀ ਟੀਮ ਨਾਲ ਛੁੱਟੀਆਂ ਦਾ ਲੁਤਫ ਲੈਂਦੇ ਆਏ ਨਜ਼ਰ
Credits: diljitdosanjh
ਇਸ ਦੌਰਾਨ ਦਿਲਜੀਤ ਨੇ ਮੰਦੀਰ ਦੇ ਵੀ ਕੀਤੇ ਦਰਸ਼ਨ
Credits: diljitdosanjh