08-08- 2025
TV9 Punjabi
Author: Sandeep Singh
ਸਾਡੇ ਦੇਸ਼ ਵਿੱਚ ਪ੍ਰਤਿਭਾਸ਼ਾਲੀ ਲੋਕਾਂ ਦੀ ਕੋਈ ਕਮੀ ਨਹੀਂ ਹੈ। ਦੇਸ਼ ਦੇ ਹਰ ਕੋਨੇ ਵਿੱਚ ਅਜਿਹੀ ਪ੍ਰਤਿਭਾ ਹੈ ਕਿ ਲੋਕ ਉਸ ਨੂੰ ਦੇਖ ਕੇ ਦੰਗ ਰਹਿ ਜਾਂਦੇ ਹਨ।
ਇੱਦਾਂ ਦਾ ਹੀ ਇਕ ਵੀਡਿਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਦੇਸੀ ਔਰਤ ਅਗਰੇਜ਼ੀ ਗਾਣਿਆ ਤੇ ਨੱਚ ਰਹੀ ਹੈ।
ਵੀਡਿਓ ਵਿਚ ਮਹਿਲਾ ਸ਼ਕੀਰਾ ਦੇ ਗਾਣਿਆਂ ਤੇ ਇੱਦਾਂ ਦਾ ਡਾਂਸ ਕਰਦੀ ਹੈ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਉਂਦਾ ਹੈ
ਵਾਇਰਲ ਵੀਡਿਓ ਵਿਚ ਮਹਿਲਾ ਦੇ ਡਾਂਸ ਨੂੰ ਦੇਖ ਕੇ ਲੋਕਾਂ ਦੇ ਹਾਸੇ ਨਹੀਂ ਰੁਕ ਰਹੇ, ਇਨ੍ਹਾਂ ਹੀ ਨਹੀਂ ਪ੍ਰਿਅੰਕਾ ਚੋਪੜਾ ਵੀ ਮਹਿਲਾ ਦਾ ਡਾਂਸ ਦੇਖ ਕੇ ਚੌਕ ਗਈ
ਵੀਡਿਓ ਵਿਚ ਮਹਿਲਾ ਪਾਪ ਸਟਾਰ ਸ਼ਕੀਰਾ ਦੇ ਹਿਪ ਡੋਂਟ ਲਾਈ ਗਾਣੇ ਤੇ ਇੱਦਾਂ ਦਾ ਡਾਂਸ ਕਰਦੀ ਹੈ ਕਿ ਲੋਕ ਉਸ ਨੂੰ ਬੇਹੱਦ ਪਸੰਦ ਕਰ ਰਹੇ ਹਨ