ਸਿਹਤ ਲਈ ਫਾਇਦੇਮੰਦ ਘਿਓ ਨੂੰ ਸਕਿਨ 'ਤੇ ਲਗਾਉਣ ਨਾਲ ਆਉਂਦਾ ਹੈ ਨਿਖਾਰ
Credit: freepik
ਨਿਖਰੀ ਅਤੇ ਗਲੋਇੰਗ ਸਕਿਨ ਲਈ ਇੰਝ ਕਰੋ ਘਿਓ ਦਾ ਇਸਤੇਮਾਲ
ਵੇਸਣ ਅਤੇ ਹਲਦੀ ਵਿੱਚ ਘਿਓ ਮਿਲਾ ਕੇ ਫੇਸ ਮਾਸਕ ਬਣਾ ਕੇ ਚੇਹਰੇ 'ਤੇ ਲਗਾਓ
20 ਮਿੰਟਾਂ ਬਾਅਦ ਸਾਦੇ ਪਾਣੀ ਨਾਲ ਚੇਹਰਾ ਧੋ ਲਵੋ, ਸਕਿਨ ਨਿਖਰ ਜਾਵੇਗੀ
ਸਕਿਨ ਨੂੰ ਮਾਸਚਰਾਈਜ਼ਰ ਕਰਨ ਲਈ ਘਿਓ 'ਚ ਐਲੋਵੇਰਾ ਮਿਲਾ ਕੇ 15 ਮਿੰਟ ਲਈ ਲਗਾਓ
ਨਾਰੀਅਲ ਜਾਂ ਬਾਦਾਮ ਤੇਲ ਵਿੱਚ ਘਿਓ ਮਿਲਾ ਕੇ ਹੈਂਡ ਕ੍ਰੀਮ ਵੀ ਬਣਾ ਸਕਦੇ ਹੋ
ਫੱਟੇ ਹੋਏ ਹੋਠਾਂ ਤੋਂ ਨਿਜ਼ਾਤ ਪਾਉਣ ਲਈ ਸੋਣ ਵੇਲ੍ਹੇ ਲਿਪਸ 'ਤੇ ਘਿਓ ਲਗਾਓ
ਵੇਸਣ 'ਚ ਦੁੱਧ, ਖੰਡ ਅਤੇ ਘਿਓ ਮਿਲਾ ਕੇ ਬਾਡੀ ਸਕ੍ਰਬਰ ਤਿਆਰ ਕਰੋ