ਦਿੱਲੀ ‘ਚ 24 ਘੰਟਿਆਂ ‘ਚ ਰਿਕਾਰਡ ਮੀਂਹ, 9 ਮੌਤਾਂ, ਸਕੂਲ ਬੰਦ, ਸੜਕਾਂ ਡੁੱਬੀਆਂ

01-08- 2024

TV9 Punjabi

Author: Isha Sharma

ਬੁੱਧਵਾਰ ਸ਼ਾਮ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਦਿਨ ਵਿੱਚ ਰਿਕਾਰਡ ਮੀਂਹ ਪਿਆ, ਜਿਸ ਪੂਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ। 

ਰਾਜਧਾਨੀ

Pic Credit: PTI

ਮੀਂਹ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ 'ਚ ਪਾਣੀ ਭਰ ਗਿਆ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। 

ਮੀਂਹ

ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਚੋਂ ਦਿੱਲੀ 'ਚ ਚਾਰ, ਗੁਰੂਗ੍ਰਾਮ 'ਚ ਤਿੰਨ ਤੇ ਗ੍ਰੇਟਰ ਨੋਇਡਾ 'ਚ ਦੋ ਜਾਨਾਂ ਗਈਆਂ ਹਨ।

ਮੌਤ ਹੋ ਗਈ

ਦਿੱਲੀ ਦੇ ਹਵਾਈ ਅੱਡੇ ‘ਤੇ 10 ਜਹਾਜ਼ਾਂ ਨੇ ਲੈਂਡ ਕਰਨਾ ਸੀ, ਪਰ ਭਾਰੀ ਮੀਂਹ ਕਾਰਨ ਇਨ੍ਹਾਂ ਸਾਰੀਆਂ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ। 

ਉਡਾਣਾਂ  ਡਾਇਵਰਟ

ਇਨ੍ਹਾਂ ਵਿੱਚੋਂ ਅੱਠ ਉਡਾਣਾਂ ਨੂੰ ਜੈਪੁਰ ਅਤੇ ਦੋ ਨੂੰ ਲਖਨਊ ਵੱਲ ਮੋੜਿਆ ਗਿਆ। 

ਅੱਠ ਉਡਾਣਾਂ

ਇੰਡੀਗੋ ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਫਲਾਈਟ ਸੰਚਾਲਨ ਅਗਲੇ ਕੁਝ ਘੰਟਿਆਂ ਤੱਕ ਪ੍ਰਭਾਵਿਤ ਰਹਿ ਸਕਦਾ ਹੈ।

ਫਲਾਈਟ ਸੰਚਾਲਨ 

ਇਹ ਚੀਜ਼ਾਂ ਖਰਾਬ ਕਰ ਸਕਦੀਆਂ ਹਨ ਤੁਹਾਡੀ ਸਿਹਤ, ਮਾਹਿਰਾਂ ਤੋਂ ਜਾਣੋ