ਦਿੱਲੀ ਵਿੱਚ ਵਧੇਗੀ ਠੰਡ...ਮੀਂਹ ਦਾ ਅਲਰਟ, ਜਾਣੋ ਇਨ੍ਹਾਂ 8 ਸੂਬਿਆਂ ਦਾ ਮੌਸਮ
27 Nov 2023
TV9 Punjabi
ਦਿੱਲੀ NCR ਵਿੱਚ ਮੌਸਮ ਵਿਭਾਗ ਦੇ ਮੁਤਾਬਕ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।
ਦਿੱਲੀ 'ਚ ਅੱਜ ਮੀਂਹ ਦੇ ਆਸਾਰ
ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਵਿੱਚ ਅੱਜ ਆਸਮਾਨ ਵਿੱਚ ਬਦਲ ਛਾਏ ਰਹਿਣਗੇ।
ਬੱਦਲ
ਦਿੱਲੀ ਦਾ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ
ਮੌਸਮ ਵਿਭਾਗ ਨੇ ਪੰਜਾਬ,ਹਰਿਆਣਾ ਅਤੇ ਯੂਪੀ ਵਿੱਚ ਵੀ ਅੱਜ ਮੀਂਹ ਦੇ ਆਸਾਰ ਜਤਾਏ ਗਏ ਹਨ।
ਪੰਜਾਬ-ਹਰਿਆਣਾ ਦਾ ਮੌਸਮ
ਮੌਸਮ ਵਿਭਾਗ ਨੇ ਰਾਜਸਥਾਨ, MP, ਮਹਾਰਾਸ਼ਟਰਾ ਵਿੱਚ ਵੀ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਇਨ੍ਹਾਂ ਸੂਬਿਆਂ ਵਿੱਚ ਮੀਂਹ ਦਾ ਅਲਰਟ
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਇਲਾਕਿਆਂ ਵਿੱਚ ਵੀ ਮੀਂਹ ਦੀ ਸੰਭਾਵਨਾ ਹੈ, ਜਿਸ ਨਾਲ ਠੰਡ ਵੱਧ ਸਕਦੀ ਹੈ।
ਮੀਂਹ ਨਾਲ ਵਧੇਗੀ ਠੰਡ
ਬਿਹਾਰ ਦੇ ਮੌਸਮ ਵਿੱਚ ਉਤਾਰ-ਚੜਾਅ ਬਣਿਆ ਹੋਇਆ ਹੈ। ਰਾਜਧਾਨੀ ਪਟਨਾ ਵਿੱਚ ਅਗਲੇ ਦੋ ਦਿਨ ਤੱਕ ਆਸਮਾਨ ਵਿੱਚ ਬਦਲ ਛਾਏ ਰਹਿਣਗੇ। ਮੀਂਹ ਦਾ ਮੌਸਮ ਬਣਿਆ ਰਵੇਗਾ।
ਬਿਹਾਰ ਦਾ ਮੌਸਮ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਅੰਤੜੀਆਂ ਦੀ ਗੜਬੜੀ ਕਾਰਨ ਦਿਖਾਈ ਦਿੰਦੇ ਹਨ ਇਹ ਲੱਛਣ, ਨਾ ਕਰੋ ਇਨ੍ਹਾਂ ਨੂੰ ਨਜ਼ਰਅੰਦਾਜ਼
https://tv9punjabi.com/web-stories