ਪੰਜਾਬ 'ਚ ਹਨੇਰੀ ਨਾਲ ਹੋਏ ਨੁਕਸਾਨ ਦੀ ਇਹ ਕਾਰ ਗਵਾਹ ਹੈ
Credit: Pro Punjab TV
ਕੰਧ ਦੇ ਨਾਲ ਖੜੀ ਕਾਰ ਤੇ ਵੱਡੇ-ਵੱਡੇ ਪੱਥਰ ਡਿੱਗ ਪਏ, ਜਿਸ ਨਾਲ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ
ਕੰਧ ਦੇ ਮੋਟੇ-ਮੋਟੇ ਪੱਥਰ ਟੁੱਟ ਕੇ ਕਾਰ ਤੇ ਆ ਡਿੱਗੇ, ਜਿਸ ਨਾਲ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ
ਕਾਰ ਤੇ ਡਿੱਗਣ ਤੋਂ ਬਾਅਦ ਕੰਧ ਦੀਆਂ ਇੱਟਾਂ ਜ਼ਮੀਨ 'ਤੇ ਆ ਡਿੱਗੀਆਂ, ਜਿਸ ਨਾਲ ਪੂਰਾ ਰਾਹ ਬੰਦ ਹੋ ਗਿਆ
ਹਨੇਰੀ ਨਾਲ ਅੰਮ੍ਰਿਤਸਰ ਚ ਕਈ ਨਹਿਰਾਂ 'ਚ ਪਾੜ ਪੈ ਗਿਆ
ਪਾੜ ਪੈਣ ਤੋਂ ਬਾਅਦ ਨਹਿਰਾਂ ਦਾ ਪਾਣੀ ਖੇਤਾਂ 'ਚ ਵੜ੍ਹ ਗਿਆ