ਹੈਲਦੀ ਅਤੇ ਕ੍ਰੀਮੀ ਦਹੀ ਸੈਂਡਵਿੱਚ ਬਣਾਉਣਾ ਹੈ ਬਹੁਤ ਸੌਖਾ

Credit:freepik/instagram: pawar_omkar

ਮਰਜੀ ਨਾਲ ਜਿਨ੍ਹੀਆਂ ਚਾਹੋ ਸਬਜੀਆਂ ਲਵੋ ਅਤੇ ਬਾਰੀਕ-ਬਾਰੀਕ ਕੱਟ ਲਵੋ

Credit:freepik/instagram: pawar_omkar

ਅਸੀਂ ਤੁਹਾਨੂੰ ਲਾਲ ਪੱਤਾ ਗੋਭੀ ਨਾਲ ਬਣੇ ਸੈਂਡਵਿੱਚ ਦੀ ਦੱਸ ਰਹੇ ਹਾ ਵਿਧੀ

Credit:freepik/instagram: pawar_omkar

ਸਭ ਤੋਂ ਪਹਿਲਾਂ ਦਹੀ ਨੂੰ ਪਤਲੇ ਕਪੜੇ 'ਚ ਪਾ ਕੇ ਇਸਦਾ ਵਾਧੂ ਪਾਣੀ ਕੱਢ ਦਿਓ

Credit:freepik/instagram: pawar_omkar

ਪੱਤਾ ਗੋਭੀ, ਚੀਜ਼, ਔਰੀਗੈਨੋ, ਕਾਲੀ ਮਿਰਚ, ਰੈੱਡ ਚਿੱਲੀ ਫਲੈਕਸ, ਪਾਰਸਲੇ ਮਿਲਾਓ

Credit:freepik/instagram: pawar_omkar

ਬ੍ਰਾਊਨ ਬ੍ਰੈਡ ਦੇ ਕਿਨਾਰੇ ਕੱਟ ਲਵੋ, ਸੈਂਡਵਿਚ ਫੀਲਿੰਗ ਨੂੰ ਬ੍ਰੈਡ 'ਤੇ ਚੰਗੀ ਤਰ੍ਹਾਂ ਸਪਰੈਡ ਕਰੋ

Credit:freepik/instagram: pawar_omkar

ਇੰਝ ਹੀ ਖਾਓ ਜਾਂ ਫਰਾਈ ਕਰੋ, ਇੰਝ ਹੀ ਖਾਣਾ ਹੈ ਜਿਆਦਾ ਸੁਆਦ ਅਤੇ ਹੈਲਦੀ

Credit:freepik/instagram: pawar_omkar

//images.tv9punjabi.comwp-content/uploads/2023/06/DAHI-SANCHWICH-VIDEO-1.mp4"/>

ਦਹੀ ਸੈਂਡਵਿੱਚ ਬਣਾਉਣ ਲਈ ਵੇਖੋ ਇਹ ਪੂਰਾ ਵੀਡੀਓ

Credit:freepik/instagram: pawar_omkar