'ਤੌਬਾ-ਤੌਬਾ' ਗੀਤ 'ਤੇ ਦਾਦੀਆਂ ਨੇ ਕੀਤਾ ਜ਼ਬਰਦਸਤ ਡਾਂਸ 

20-07- 2024

TV9 Punjabi

Author: Isha Sharma

ਵਿੱਕੀ ਕੌਸ਼ਲ ਸਟਾਰਰ ਫਿਲਮ 'ਬੈਡ ਨਿਊਜ਼' ਦਾ ਗੀਤ 'ਤੌਬਾ-ਤੌਬਾ' ਜਦੋਂ ਤੋਂ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਹ ਇੰਟਰਨੈੱਟ 'ਤੇ ਖੂਬ ਧੂਮ ਮਚਾ ਰਿਹਾ ਹੈ।

'ਬੈਡ ਨਿਊਜ਼'

ਇਸ ਗੀਤ ਵਿੱਚ ਨਾ ਸਿਰਫ਼ ਦਿਲ ਨੂੰ ਛੂਹ ਲੈਣ ਵਾਲੀ Beats ਹਨ, ਸਗੋਂ ਵਿੱਕੀ ਕੌਸ਼ਲ ਨੇ ਸ਼ਾਨਦਾਰ ਡਾਂਸ ਮੂਵਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।

ਡਾਂਸ ਮੂਵਜ਼

'ਤੌਬਾ-ਤੌਬਾ' 'ਤੇ ਹੁਣ ਤੱਕ ਹਜ਼ਾਰਾਂ ਰੀਲਾਂ ਬਣ ਚੁੱਕੀਆਂ ਹਨ। ਹੁਣ ਇਸ ਗੀਤ 'ਤੇ ਛੇ ਦਾਦੀਆਂ ਨੇ ਬਹੁਤ ਹੀ ਖੂਬਸੂਰਤੀ ਨਾਲ ਡਾਂਸ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

Reels 

ਕਰਨਾਟਕ ਦੇ ਇੱਕ ਬਿਰਧ ਆਸ਼ਰਮ ਦੀਆਂ ਇਨ੍ਹਾਂ ਦਾਦੀਆਂ ਦੀ ਡਾਂਸ ਰੀਲ ਨੇ ਵਿੱਕੀ ਕੌਸ਼ਲ ਦੇ ਨਾਲ-ਨਾਲ ਨੇਟੀਜ਼ਨਾਂ ਦਾ ਵੀ ਦਿਲ ਜਿੱਤ ਲਿਆ ਹੈ।

ਬਿਰਧ ਆਸ਼ਰਮ

@shantai_second_childhood Insta ਖਾਤੇ 'ਤੇ ਸ਼ੇਅਰ ਕੀਤੀ ਗਈ ਰੀਲ ਨੂੰ ਹੁਣ ਤੱਕ 45 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

ਇੰਸਟਾ

ਇਕ ਯੂਜ਼ਰ ਨੇ ਲਿਖਿਆ, ਤੁਸੀਂ ਇਸ ਟ੍ਰੈਂਡ ਦੀ Winner ਹੋ, ਦਾਦੀ। ਜਦੋਂ ਕਿ ਕਿਸੇ ਹੋਰ ਨੇ ਕਮੈਂਟ ਕੀਤਾ, ਇੰਟਰਨੈਟ 'ਤੇ ਹੁਣ ਤੱਕ ਦੀ ਸਭ ਤੋਂ ਪਿਆਰੀ ਵੀਡੀਓ।

ਪਿਆਰੀ ਵੀਡੀਓ 

ਸ਼ਰਾਬ ਤੋਂ ਬਾਅਦ ਹੁਣ Swiggy-Zomato ਕਰੇਗੀ ਕੱਪੜਿਆਂ ਦੀ ਹੋਮ ਡਿਲੀਵਰੀ