ਸਾਊਥ ਇੰਡੀਅਨ ਫੂਡ 'ਚ ਕਰੀ ਪੱਤੇ ਦਾ ਤੜਕਾ ਜਰੂਰ ਲੱਗਦਾ ਹੈ।
ਕਰੀ ਪੱਤਾ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ, ਇਸ ਦੇ ਹੋਰ ਵੀ ਹਨ ਕਈ ਫਾਇਦੇ
ਰੋਜਾਨਾ ਸਵੇਰੇ ਕਰੀ ਪੱਤਾ ਖਾਉਣ ਨਾਲ ਪਾਚਨ ਤੰਤਰ ਹੁੰਦਾ ਹੈ ਮਜ਼ਬੂਤ
ਵਿਟਾਮਿਨ ਅਤੇ ਆਇਰਨ ਨਾਲ ਭਰਪੂਰ ਕਰੀ ਪੱਤਾ ਵਾਲਾਂ ਲਈ ਵੀ ਹੈ ਫਾਇਦੇਮੰਦ
ਖਾਲੀ ਪੇਟ ਕਰੀ ਪੱਤਾ ਖਾਣ ਨਾਲ ਹੇਅਰ ਫਾਲ ਵੀ ਹੋ ਸਕਦਾ ਹੈ ਕੰਟਰੋਲ
ਕਰੀ ਪੱਤਾ ਵਜ਼ਨ ਘਟਾਉਣ ਅਤੇ ਕੋਲੇਸਟ੍ਰੋਲ ਘੱਟ ਕਰਨ 'ਚ ਵੀ ਫਾਇਦੇਮੰਦ ਹੁੰਦਾ ਹੈ
ਕਰੀ ਪੱਤਾ ਚਬਾਉਣ ਤੋਂ ਬਾਅਦ ਪਾਣੀ ਪੀਣ ਨਾਲ ਟਾਕਸਿਨ ਸ਼ਰੀਰ ਤੋਂ ਹੁੰਦੇ ਹਨ ਬਾਹਰ
ਮਾਰਨਿਗ ਸਿਕਨੈੱਸ ਵੀ ਦੂਰ ਕਰਦਾ ਹੈ ਕਰੀ ਪੱਤਾ