ਧੋਨੀ ਤੋਂ ਬਿਨਾਂ IPL ਵਿੱਚ CSK ਦਾ ਬੁਰਾ ਹਾਲ ਹੈ। ਟੀਮ ਲਈ ਜਿੱਤਣਾ ਪਹਾੜ ਤੋੜਨ ਜਿੰਨਾ ਔਖਾ ਕੰਮ ਹੋ ਗਿਆ ਹੈ।

ਧੋਨੀ ਬਿਨਾਂ ਜਿੱਤ ਰੁੱਸੀ

Pic Credit: PTI

ਅਸੀਂ ਇਹ ਗੱਲ ਨਹੀਂ ਕਹਿ ਰਹੇ, ਰਿਕਾਰਡ ਬੋਲ ਰਹੇ ਹਨ। ਧੋਨੀ ਦੀ ਗੈਰ-ਮੌਜੂਦਗੀ ਵਿੱਚ ਹੁਣ ਤੱਕ ਖੇਡੇ ਗਏ 6 ਮੁਕਾਬਲਿਆਂ ਵਿੱਚੋਂ CSK ਨੇ 5 ਮੈਚ ਗੁਆਏ ਹਨ।

6 ਵਿੱਚੋਂ 5 ਮੈਚ ਹਾਰੇ

Pic Credit: PTI

ਧੋਨੀ ਤੋਂ ਬਿਨਾਂ CSK ਨੇ 2010 ਤੋਂ 2026 ਦੇ ਵਿਚਕਾਰ ਲਗਾਤਾਰ 5 ਮੈਚ ਹਾਰੇ ਹਨ।

ਲਗਾਤਾਰ 5 ਮੈਚ ਹਾਰੇ

Pic Credit: PTI

ਧੋਨੀ ਤੋਂ ਬਿਨਾਂ CSK ਨੇ ਇਕਲੌਤਾ ਮੁਕਾਬਲਾ 2010 ਵਿੱਚ ਦਿੱਲੀ ਕੈਪੀਟਲਜ਼ ਦੇ ਖ਼ਿਲਾਫ਼ ਜਿੱਤਿਆ ਸੀ।

ਇਕਲੌਤਾ ਮੈਚ 2010 ਵਿੱਚ ਜਿੱਤਿਆ

Pic Credit: PTI

ਮਤਲਬ ਸਾਫ਼ ਹੈ ਕਿ CSK ਨੂੰ ਅੱਗੇ ਵੀ ਅਜੇ ਕੁਝ ਮੈਚ ਧੋਨੀ ਤੋਂ ਬਿਨਾਂ ਹੀ ਖੇਡਣੇ ਪੈਣਗੇ।

ਅੱਗੇ ਵੀ ਧੋਨੀ ਦੀਆਂ ਸੇਵਾਵਾਂ ਨਹੀਂ

Pic Credit: PTI