ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਵੀਡੀਓ ਵਾਇਰਲ
5 Dec 2023
TV9 Punjabi
ਰਾਜਸਥਾਨ ਦੇ ਜੈਪੁਰ ਵਿੱਚ ਬਦਮਾਸ਼ਾਂ ਨੇ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਦਾ ਕਤਲ
ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਦੀ ਹੱਤਿਆ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਬਦਮਾਸ਼ ਬੈਠੇ ਦਿਖਾਈ ਦੇ ਰਹੇ ਹਨ ਫਿਰ ਅਚਾਨਕ ਉਹ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੰਦੇ ਹਨ।
ਵੀਡੀਓ ਆਇਆ ਸਾਹਮਣੇ
ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਸੋਫੇ 'ਤੇ ਬੈਠੇ ਦਿਖਾਈ ਦੇ ਰਹੇ ਹਨ। ਅਚਾਨਕ ਉਨ੍ਹਾਂ ਕੋਲ ਬੈਠੇ ਦੋ ਲੋਕਾਂ ਨੇ ਪਿਸਤੌਲ ਕੱਢੀ ਅਤੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ।
ਬੰਦੂਕ ਸਮੇਤ ਘਰ ਵਿੱਚ ਵੜੇ
ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਬਦਮਾਸ਼ਾਂ ਨੇ ਸੁਖਦੇਵ ਸਿੰਘ ਨਾਲ ਬੈਠੇ ਦੋ ਹੋਰ ਲੋਕਾਂ 'ਤੇ ਵੀ ਗੋਲੀਆਂ ਚਲਾਇਆ।
ਸਾਥਿਆਂ ਨੂੰ ਵੀ ਨਹੀਂ ਛੱਡਿਆ
ਜਦੋਂ ਬਦਮਾਸ਼ ਫਾਇਰਿੰਗ ਕਰ ਰਹੇ ਸਨ ਤਾਂ ਇਕ ਜ਼ਖਮੀ ਵਿਅਕਤੀ ਨੇ ਸੁਖਦੇਵ ਸਿੰਘ ਨੂੰ ਦੇਖਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਬਦਮਾਸ਼ਾਂ ਨੇ ਉਸ ਵਿਅਕਤੀ 'ਤੇ ਪਿੱਛਿਓਂ ਗੋਲੀ ਚਲਾ ਦਿੱਤੀ।
ਇੱਕ ਸ਼ਖ਼ਸ ਬਾਹਰ ਭੱਜਿਆ
ਜਦੋਂ ਬਦਮਾਸ਼ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਪਿੱਛੇ ਮੁੜ ਕੇ ਸੁਖਦੇਵ ਸਿੰਘ ਦੇ ਸਿਰ ਦੇ ਕੋਲ ਬੰਦੂਕ ਰੱਖ ਕੇ ਟਰਿੱਗਰ ਦਬਾ ਦਿੱਤਾ ਅਤੇ ਫਿਰ ਭੱਜ ਗਏ।
ਸਿਰ ਵਿੱਚ ਮਾਰੀ ਗੋਲੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਸਰਦੀਆਂ ਵਿੱਚ ਖਾਣੀ ਚਾਹੀਦੀ ਹੈ ਦਹੀ?ਜਾਣੋ
Learn more