ਕੋਰੋਨਾ ਦੇ ਨਵੇਂ ਮਾਮਲਿਆ ਨੇਂ ਵਧਾ ਦਿੱਤੀ ਚਿੰਤਾ, ਸਿਰਫ਼ ਕੇਰਲ 'ਚ 84 ਫੀਸਦੀ ਨਵੇਂ ਕੇਸ
21 Dec 2023
TV9Punjabi
ਇੱਕ ਵਾਰ ਫਿਰ ਕੋਰੋਨਾ ਨੇ ਭਾਰਤ 'ਚ ਦਸਤਕ ਦਿੱਤੀ ਹੈ। ਕਈ ਸੂਬਿਆਂ 'ਚ ਨਵੇ ਮਾਮਲੇ ਵਧ ਰਹੇ ਹਨ।
ਵਧ ਰਹੇ ਮਾਮਲੇ
ਸਿਰਫ਼ ਕੇਰਲ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 300 ਨਵੇਂ ਮਾਮਲੇ ਸਾਹਮਣੇ ਆ ਚੱਕੇ ਹਨ, ਜੋ ਕਿ ਮਾਮਲਿਆਂ ਦਾ 84 ਫੀਸਦੀ ਹੈ।
ਕੇਰਲ 'ਚ ਸਭ ਤੋਂ ਜ਼ਿਆਦਾ
ਸਿਹਰ ਮੰਤਰਾਲੇ ਮੁਤਾਬਿਕ, ਵੀਰਵਾਰ ਨੂੰ ਦੇਸ਼ ਭਰ 'ਚ ਕੋਵਿਡ-19 ਦੇ ਕੁੱਲ 358 ਮਾਮਲੇ ਦਰਜ਼ ਕੀਤੇ ਗਏ ਹਨ।
ਕੁੱਲ ਨਵੇਂ ਮਾਮਲੇ
ਕੇਰਲ 'ਚ ਇਸ ਮਹਾਮਾਰੀ ਦੀ ਵਜ੍ਹਾ ਨਾਲ ਇੱਕ ਦਿਨ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ।
ਕੇਰਲ 'ਚ ਇੰਨੀਆਂ ਮੌਤਾਂ
ਕੇਰਲ 'ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਸੰਖਿਆਂ ਵਧ ਕੇ 2,341 ਹੋ ਗਈ ਹੈ।
ਫਿਲਹਾਲ ਮਰੀਜ਼ਾਂ ਦੀ ਸੰਖਿਆ
ਕੇਰਲ 'ਚ ਬੀਤੇ 3 ਸਾਲਾਂ 'ਚ ਕੋਰੋਨਾ ਦੀ ਵਜ੍ਹਾ ਨਾਲ ਮੌਤਾਂ ਦੀ ਸੰਖਿਆਂ ਵਧ ਕੇ 72,059 ਹੋ ਗਈ ਹੈ।
ਹੁਣ ਤੱਕ ਇੰਨੀਆਂ ਮੌਤਾਂ
ਸਿਹਤ ਮੰਤਰਾਲੇ ਮੁਤਾਬਕ 24 ਘੰਟਿਆਂ ਚ ਕੋਰੋਨਾ ਦੇ 211 ਮਰੀਜ਼ ਠੀਕ ਹੋਏ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।
ਕਿੰਨੇ ਹੋਏ ਠੀਕ?
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੋਵਿਡ 19 ਤੋਂ ਬਚਣ ਲਈ ਇਮਿਊਨਿਟੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ
Learn more