5 Oct 2023
TV9 Punjabi
ਇੱਕ ਮਿਕਸੀ ਦੇ ਜਾਰ ਵਿੱਚ ਕੇਲਾ,ਆਟਾ,ਦੁੱਧ, ਖੰਡ ਨੂੰ ਚੰਗੀ ਤਰ੍ਹਾਂ ਪੀਸ ਲਓ
ਬੇਟਰ ਨੂੰ ਇੱਕ ਕਟੋਰੇ ਵਿੱਚ ਪਾਓ । ਉਸ ਵਿੱਚ ਬੇਕਿੰਗ ਪਾਊਡਰ ਅਤੇ ਵੈਨਿਲਾ ਐਸੇਂਸ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ।
ਇੱਕ ਪੈਨ ਵਿੱਚ ਘਿਓ ਲਗਾਓ ਅਤੇ ਬੇਟਰ ਨੂੰ ਗੋਲ ਅਕਾਰ 'ਚ ਫੈਲਾਓ।
ਹੁਣ Dry Fruits ਵੀ ਪਾਓ।
ਹੁਣ Pan Cake ਨੂੰ ਚੰਗੀ ਤਰ੍ਹਾਂ ਦੋਵਾਂ ਤਰਫ਼ ਤੋਂ ਪਕਾਓ।
Pan Cake ਤਿਆਰ ਹੈ ਇਸ ਨੂੰ ਗਾਰਨੀਸ਼ ਕਰਨ ਲਈ ਤੁਸੀਂ ਇਸ 'ਤੇ ਸ਼ਹਿਦ ਵੀ ਪਾ ਸਕਦੇ ਹੋ।