ਪ੍ਰੈਸ਼ਰ ਕੁਕਰ ਚ ਖਾਣਾ ਬਣਾਉਣ ਦੀ ਹੈ ਆਦਤ ਤਾਂ ਜਾਣ ਲਵੋ ਨੁਕਸਾਨ

31 August 2023

TV9 Punjabi

ਕਦੇ-ਕਦੇ ਟਾਈਮ ਦੀ ਕਮੀ ਦੇ ਕਾਰਨ ਲੋਕ ਪ੍ਰੈਸ਼ਰ ਕੁਕਰ ਦਾ ਇਸਤੇਮਾਲ ਕਰਦੇ ਹਨ ਪਰ ਕੋਈ ਲੋਕ ਇਸਦੇ ਆਦੀ ਹੋ ਗਏ ਨੇ। ਕੀ ਤੁਸੀਂ ਜਾਣਦੇ ਹੋ ਇਸਦੇ ਨੁਕਸਾਨ 

ਪ੍ਰੈਸ਼ਰ ਕੁਕਰ 'ਚ ਕੁਕਿੰਗ 

  ਪ੍ਰੈਸ਼ਰ ਕੁਕਰ 'ਚ ਪੱਕਣ ਵਾਲੀ ਚੀਜ਼ ਸਟੀਮ ਅਤੇ ਪ੍ਰੈਸ਼ਰ ਦੀ ਮਦਦ ਨਾਲ ਪਕਦੀ ਹੈ ਪਰ ਕੀ ਤੁਸੀ ਜਾਣਦੇ ਹੋ ਜਾਣਦੇ ਪੱਕਦੇ ਸਮੇਂ ਅੰਦਰ ਝੱਗ ਪਕਦੀ ਹੈ, ਜਿਹੜਾ ਸਿਹਤ ਦਾ ਨੁਕਸਾਨ ਕਰਦਾ ਹੈ 

 ਸਟੀਮ 'ਚ ਖਾਣਾ ਪੁਕਾਉਣਾ

 ਮਹਿਰਾਂ ਦਾ ਕਹਿਣਾ ਹੈ ਕਿ ਕੁਕਰ ਵਿੱਚ ਖਾਣਾ ਪਕਾਉਣ ਨਾਲ ਇਸ਼ਦੇ ਪੋਸ਼ਤ ਤੱਤ ਨਸ਼ਟ ਹੋ ਜਾਂਦੇ ਹਨ।ਪੋਸ਼ਤ ਤੱਤਾਂ ਦੀ ਕਮੀ ਦੇ ਕਾਰਨ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ 

 ਕਮਜੋਰ ਪਾਚਨ ਤੰਤਰ

ਜ਼ਿਆਦਾਤਰ ਘਰਾਂ 'ਚ ਖਾਣਾ ਪਕਾਉਣ ਤੋਂ ਕੁਕਰ ਨੂੰ ਠੀਕ ਤਰ੍ਹਾਂ ਸਾਫ ਨਹੀਂ ਕੀਤਾ ਜਾਂਦਾ ਹੈ। ਇਸ ਨਾਲ ਗੰਦਾ ਬੈਕਟੇਰੀਆ ਸ਼ਰੀਰ ਚ ਜਾਂਦਾ ਹੈ ਤੇ ਪੇਟ ਖਰਾਬ ਹੋਣ ਨਾਲ ਬੀਮਾਰੀਆਂ ਲੱਗਦੀਆਂ ਹਨ

  ਪੇਟ ਦਾ ਖਰਾਬ ਹੋਣਾ 

ਲੋਕ ਸਸਤੇ ਦੇ ਚੱਕਰ ਵਿੱਚ ਸਟੀਲ ਦੀ ਥਾਂ ਤੇ ਐਲੂਮੀਨੀਅਮ ਵਾਲੇ ਕੁਕਰ ਦਾ ਇਸਤੇਮਾਲ ਕਰਦੇ ਹਨ। ਇਹ ਸਸਤਾ ਤਾਂ ਹੈ ਪਰ ਇਸ ਨਾਲ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ

 ਮਟੀਰੀਅਲ ਦੇ ਨੁਕਸਾਨ

ਕੁਕਕ 'ਚ ਬਣਾਏ ਗਏ ਖਾਣੇ ਨਾਲ ਪੇਟ ਤਾਂ ਭਰ ਜਾਂਦਾ ਹੈ ਪਰ ਸ਼ਰੀਰ ਨੂੰ ਬੀਮਾਰੀਆਂ ਦਾ ਘਰ ਬਣਾ ਦਿੰਦਾ ਹੈ। ਇੱਕ ਰਿਪੋਰਟ ਦੇ ਮੁਤਾਬਿਕ ਇਸ ਨਾਲ ਦਿਮਾਗੀ ਸਮੱਸਿਆਵਾਂ ਹੋ ਜਾਂਦੀਆਂ ਹਨ। 

ਦਿਮਾਗ ਦੀਆਂ ਸਮੱਸਿਆਵਾਂ

ਇੱਕ ਸਮਾਂ ਸੀ ਜਦੋਂ ਖਾਣਾ ਚੁਲ੍ਹੇ ਅਤੇ ਘੱਟ ਤੇਜ਼ ਅੱਗ ਨਾਲ ਬਣਾਇਆ ਜਾਂਦਾ ਸੀ ਸਲੋ ਕੁਕਿੰਗ ਦਾ ਬਹੁਤ ਫਾਇਦਾ ਹੈ। ਇਸ ਨਾਲ ਖਾਣੇ ਚ ਪੋਸ਼ਤ ਤੱਤ ਬਰਕਰਾਰ ਰਹਿੰਦੇ ਹਨ

 ਕੁਕਿੰਗ ਦੇ ਪੁਰਾਣੇ ਤਰੀਕੇ