ਸ਼ਰਾਬ 'ਚ ਕੋਲਡ ਡ੍ਰਿੰਕ ਮਿਲਾਉਣ ਨਾਲ ਇਸਦਾ ਸਵਾਦ ਮਿੱਠਾ ਹੋ ਜਾਂਦਾ ਹੈ ਪਰ ਇਸ ਨਾਲ ਨੁਕਸਾਨ ਵੀ ਹੁੰਦਾ ਹੈ
Credit (freepik)
ਸੋਡੇ 'ਚ ਕਾਰਬਨ ਡਾਈਕਸਾਈਡ ਹੁੰਦੀ ਹੈ ਇਸਨੂੰ ਸ਼ਰਾਬ 'ਚ ਮਿਲਾਉਣ ਬਹੁਤ ਖਤਰਨਾਕ ਹੁੰਦਾ ਹੈ
Credit (freepik)
ਸ਼ਰਾਬ ਜ਼ਿਆਦਾ ਪੀਣ ਨਾਲ ਲੀਵਰ ਨੂੰ ਨੁਕਸਾਨ ਹੁੰਦਾ ਹੈ ਤੇ ਕੋਲਡ ਡ੍ਰਿੰਕ ਸ਼ੂਗਰ ਲੇਵਲ ਡਿਸਟਰਬਸ ਕਰਦੀ ਹੈ
Credit (freepik)
ਸ਼ਰਾਬ ਅਤੇ ਸੋਡੇ ਦਾ ਕਾਮਬੀਨੇਸ਼ਨ ਤੇਜੀ ਨਾਲ ਖੂਨ 'ਚ ਘੁਲਦਾ ਹੈ ਜਿਸ ਨਾਲ ਹਾਰਟ ਨੁਕਸਾਨ ਹੁੰਦਾ
Credit (freepik)
.ਸ਼ਰਾਬ ਅਤੇ ਕੋਲਡ ਇੱਕਠੇ ਪੀਣ ਨਾਲ ਪੇਟ ਦੀਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ, ਜਿਸ ਨਾਲ ਪਰੇਸ਼ਾਨੀ ਹੰਦੀ ਹੈ
Credit (freepik)
ਕੋਲਡ ਡ੍ਰਿੰਕ ਅਤੇ ਸ਼ਰਾਬ ਇੱਕਠੇ ਪੀਣ ਨਾਲ ਸ਼ਰੀਰ 'ਚ ਪਾਣੀ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ
Credit (freepik)
ਲਗਾਤਾਰ ਕੋਲਡ ਡ੍ਰਿੰਕ 'ਚ ਸ਼ਰਾਬ ਮਿਲਾਕੇ ਪੀਣਾ ਨਾਲ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ
Credit (freepik)
ਹੋਰ ਵੈੱਬ ਸਟੋਰੀ ਵੇਖੋ