ਨਾਸਾ ਨੇ ਜਾਰੀ ਕੀਤੀ ਬ੍ਰਹਿਮੰਡੀ 'ਕ੍ਰਿਸਮਸ ਟ੍ਰੀ' ਦੀ ਤਸਵੀਰ
16 Nov 2023
TV9 Punjabi
ਬ੍ਰਹਿਮੰਡ ਵਿੱਚ ਕਈ ਤਰ੍ਹਾਂ ਦੀਆਂ ਖੋਜਾਂ ਹੋ ਰਹੀਆਂ ਹਨ। ਦੁਨੀਆ ਭਰ ਦੇ ਵਿਗਿਆਨੀ ਦਿਨ ਰਾਤ ਇਸ ਵਿਚ ਲੱਗੇ ਹੋਏ ਹਨ।
ਖੋਜ਼ ਜ਼ਾਰੀ
ਇਨ੍ਹਾਂ ਖੋਜਾਂ ਦੌਰਾਨ ਕਈ ਵਾਰ ਪੁਲਾੜ 'ਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ।
ਹੈਰਾਨੀਜਨਕ ਦ੍ਰਿਸ਼
ਅਜਿਹਾ ਹੀ ਇਕ ਹੈਰਾਨੀਜਨਕ ਦ੍ਰਿਸ਼ ਪੁਲਾੜ ਏਜੰਸੀ ਨਾਸਾ ਨੇ ਆਪਣੇ ਕੈਮਰੇ 'ਚ ਕੈਦ ਕਰਕੇ ਇਸ ਦੀ ਤਸਵੀਰ ਜਾਰੀ ਕੀਤੀ ਹੈ।
ਨਾਸਾ ਦੀ ਵੱਡੀ ਖੋਜ
ਦਰਅਸਲ, ਨਾਸਾ ਨੇ ਬ੍ਰਹਿਮੰਡੀ 'ਕ੍ਰਿਸਮਸ ਟ੍ਰੀ' ਦੀ ਇਕ ਸ਼ਾਨਦਾਰ ਫੋਟੋ ਜਾਰੀ ਕੀਤੀ ਹੈ, ਜੋ ਕਿ ਰੰਗਾਂ ਨਾਲ ਚਮਕਦੀ ਦਿਖਾਈ ਦੇ ਰਹੀ ਹੈ।
ਬ੍ਰਹਿਮੰਡ ਵਿੱਚ 'ਕ੍ਰਿਸਮਸ ਟ੍ਰੀ'
(Pic Credit : Pixabay/NASA)
ਨਾਸਾ ਦੇ ਅਨੁਸਾਰ, ਤਸਵੀਰ ਇੱਕ ਖਾਸ ਗਲੈਕਸੀ ਸਮੂਹ ਦੀ ਹੈ, ਜਿਸਨੂੰ MACS0416 ਕਿਹਾ ਜਾਂਦਾ ਹੈ। ਇਹ ਧਰਤੀ ਤੋਂ ਲਗਭਗ 4.3 ਅਰਬ ਪ੍ਰਕਾਸ਼ ਸਾਲ ਦੂਰ ਸਥਿਤ ਹੈ। ਇਹ ਧਰਤੀ ਤੋਂ ਲਗਭਗ 4.3 ਬਿਲੀਅਨ ਪ੍ਰਕਾਸ਼ ਸਾਲ ਦੂਰ ਸਥਿਤ ਹੈ।
ਤਸਵੀਰ ਦਾ ਸੱਚਾਈ
ਇਹ ਤਸਵੀਰ ਦੋ ਸ਼ਕਤੀਸ਼ਾਲੀ ਸਪੇਸ ਟੈਲੀਸਕੋਪ, ਜੇਮਸ ਵੈਬ ਸਪੇਸ ਟੈਲੀਸਕੋਪ ਅਤੇ ਹਬਲ ਸਪੇਸ ਟੈਲੀਸਕੋਪ ਦੇ ਡੇਟਾ ਨੂੰ ਮਿਲਾ ਕੇ ਬਣਾਈ ਗਈ ਹੈ।
ਟੈਲੀਸਕੋਪ ਦਾ ਹੈ ਕਮਾਲ
ਆਕਾਸ਼ੀ ਪਦਾਰਥਾਂ ਦੇ ਇਸ ਸਮੂਹ ਨੂੰ 'ਕ੍ਰਿਸਮਸ ਟ੍ਰੀ ਗਲੈਕਸੀ ਕਲੱਸਟਰ' ਕਿਹਾ ਗਿਆ ਹੈ। ਤਾਰਿਆਂ ਦੀ ਚਮਕਦੀ ਰੌਸ਼ਨੀ ਕਾਰਨ ਇਹ ਬਹੁਤ ਹੀ ਰੰਗੀਨ ਦਿਖਾਈ ਦਿੰਦਾ ਹੈ।
ਇਹ ਰੰਗੀਨ ਕਿਉਂ ਹੈ?
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਪੰਜਾਬ ‘ਚ 16 ਸਾਲਾਂ ਬਾਅਦ 1000 ਫੁੱਟ ਹੇਠਾਂ ਮਿਲੇਗਾ ਪਾਣੀ
Learn more