ਸਿਹਤ ਵਿਭਾਗ ਨੂੰ ਮਿਲੀਆਂ 58 ਨਵੀਆਂ ਐਂਬੂਲੈਂਸਾਂ, CM ਮਾਨ ਨੇ ਦਿਖਾਈ ਹਰੀ ਝੰਡੀ

28-07- 2024

TV9 Punjabi

Author: Isha Sharma

ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਵੱਲੋਂ ਸਿਹਤ ਵਿਭਾਗ ਨੂੰ 58 ਨਵੀਆਂ ਐਂਬੂਲੈਂਸਾਂ ਮਿਲੀਆਂ।

58 ਨਵੀਆਂ ਐਂਬੂਲੈਂਸਾਂ

CM ਮਾਨ ਨੇ ਇਨ੍ਹਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਐਂਬੂਲੈਂਸ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਨ।

ਹਰੀ ਝੰਡੀ

ਇਹਨਾਂ ਐਂਬੂਲੈਂਸ ਤੋਂ ਬਾਅਦ ਹੁਣ ਸੂਬੇ ਕੋਲ 325 ਐਂਬੂਲੈਂਸਾਂ ਹੋ ਗਈਆਂ ਹਨ। 

ਐਂਬੂਲੈਂਸ

ਇਹ ਐਂਬੂਲੈਂਸ ਸ਼ਹਿਰੀ ਖੇਤਰਾਂ ਦੇ ਲੋਕਾਂ ਤੱਕ 15 ਮਿੰਟਾਂ ਵਿੱਚ ਅਤੇ ਪੇਂਡੂ ਖੇਤਰਾਂ ਵਿੱਚ 20 ਮਿੰਟ ਵਿੱਚ ਪਹੁੰਚ ਜਾਵੇਗੀ।

ਪੇਂਡੂ ਖੇਤਰ

ਇਸ ‘ਤੇ 14 ਕਰੋੜ ਰੁਪਏ ਖਰਚ ਆਇਆ ਹੈ। ਇਹ ਲੋਕਾਂ ਨੂੰ ਮੁਫਤ ਸੇਵਾਵਾਂ ਪ੍ਰਦਾਨ ਕਰੇਗਾ।

14 ਕਰੋੜ ਰੁਪਏ

ਹਰਿਆਣਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਵੇ ਵਿੱਚ ਨਹੀਂ ਸਗੋਂ ਸਰਕਾਰ ਵਿੱਚ ਆਉਂਦੀ ਹੈ। 

ਹਰਿਆਣਾ ਚੋਣਾਂ

ਇਹ ਚੀਜ਼ਾਂ ਖਰਾਬ ਕਰ ਸਕਦੀਆਂ ਹਨ ਤੁਹਾਡੀ ਸਿਹਤ, ਮਾਹਿਰਾਂ ਤੋਂ ਜਾਣੋ