ਜਿਆਦਾਤਰ ਲੋਕ ਲੰਚ ਅਤੇ ਡਿਨਰ 'ਚ ਰੋਟੀ ਅਤੇ ਚੌਲ ਇੱਕੋ ਨਾਲ ਖਾਉਂਦੇ ਹਨ

Credit:freepik

ਰੋਟੀ ਅਤੇ ਚੌਲ ਦਾ ਮੇਲ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ

ਭਰਪੂਰ ਮਾਤਰਾ 'ਚ ਕੈਲੋਰੀ-ਕਾਰਬੋਹਾਈਡ੍ਰੇਟ ਹੋਣ ਕਰਕੇ ਸਿਹਤ ਲਈ ਨੁਕਸਾਨਦੇਹ

ਰੋਟੀ ਅਤੇ ਚੌਲ ਇੱਕਠੇ ਖਾਂਦੇ ਹੋ ਤਾਂ ਜਾਣ ਲਵੋ ਕੀ  ਹੋ ਸਕਦੀਆਂ ਨੇ ਪਰੇਸ਼ਾਨੀਆਂ

ਵਜ਼ਨ ਘਟਾਉਣਾ ਹੈ ਤਾਂ ਦੋਵਾਂ ਨੂੰ ਇੱਕਠਿਆਂ ਖਾਣਾ ਬੰਦ ਕਰਨਾ ਹੋਵੇਗਾ

ਗਲੂਟਨ ਅਤੇ ਸਟਾਰਚ ਮਿਲ ਕੇ ਸ਼ਰੀਰ 'ਚ ਸ਼ੂਗਰ ਦੀ ਮਾਤਰਾ ਵਧਾ ਦਿੰਦੇ ਹਨ

ਰੋਟੀ ਅਤੇ ਚੌਲ ਇੱਕੋ ਨਾਲ ਖਾਣ ਨਾਲ ਪੇਟ ਦਰਦ ਦੀ ਹੋ ਸਕਦੀ ਹੈ ਸ਼ਿਕਾਇਤ

ਚੌਲਾਂ ਦੀ ਤਾਸੀਰ ਠੰਡੀ ਹੁੰਦੀ ਹੈ, ਰਾਤ ਨੂੰ ਖਾਉਣ ਤੋਂ ਬੱਚਣਾ ਚਾਹੀਦਾ ਹੈ

ਦੋਵਾਂ ਨੂੰ ਇੱਕੋ ਨਾਲ ਖਾਉਂਦੇ ਹੋ ਤਾਂ ਪਚਾਉਣ ਚ ਹੋ ਸਕਦੀ ਹੈ ਦਿੱਕਤ

ਸ਼ੂਗਰ ਦੇ ਮਰੀਜ਼ਾਂ ਲਈ ਇਹ ਮੇਲ ਬਿਲਕੁਲ ਵੀ ਹੈਲਦੀ ਨਹੀਂ ਹੈ