ਔਰਤਾਂ ਵਿੱਚ 40 ਸਾਲ ਦੀ ਉਮਰ ਤੋਂ ਬਾਅਦ ਕਈ ਮਹੱਤਵਪੂਰਨ ਤਬਦੀਲੀਆਂ ਆਉਂਦੀਆਂ ਹਨ
Credits: pixabay
ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਔਰਤਾਂ ਨੂੰ ਡਾਕਟਰ ਤੋਂ ਸਹੀ ਇਲਾਜ ਕਰਵਾਉਣ ਦੀ ਸਲਾਹ ਲੈਣੀ ਚਾਹੀਦੀ ਹੈ
Credits: pixabay
ਵਾਲਾਂ ਦਾ ਝੜਨਾ ਵੀ ਇੱਕ ਆਮ ਸਮੱਸਿਆ ਹੈ ਜਿਸ ਦਾ ਸਾਹਮਣਾ ਬਹੁਤ ਸਾਰੀਆਂ ਔਰਤਾਂ ਨੂੰ 40 ਸਾਲ ਦੀ ਉਮਰ ਤੋਂ ਬਾਅਦ ਕਰਨਾ ਪੈਂਦਾ ਹੈ
Credits: pixabay
40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਬਲੈਡਰ ਦੀਆਂ ਸਮੱਸਿਆਵਾਂ ਨਾਲ ਸੰਘਰਸ਼ ਕਰਨਾ ਪੈਂਦਾ ਹੈ
Credits: pixabay
ਔਰਤਾਂ ਦੀ ਉਮਰ ਦੇ ਤੌਰ ਤੇ ਉਹ ਆਪਣੇ ਚਿਹਰੇ,ਛਾਤੀ,ਜ਼ਾਂ ਉਂਗਲਾਂ ਤੇ ਅਣਚਾਹੇ ਵਾਲਾਂ ਦੇ ਵਾਧੇ ਦਾ ਅਨੁਭਵ ਕਰ ਸਕਦੀਆਂ ਹਨ
Credits: pixabay
ਮੇਨੋਪੌਜ਼ ਦੌਰਾਨ ਲਗਭਗ 80% ਔਰਤਾਂ ਗਰਮ ਫਲੱਸ਼ ਦਾ ਅਨੁਭਵ ਕਰਦੀਆਂ ਹਨ। ਇਹ ਚੱਕਰ 7 ਤੋਂ 10 ਸਾਲ ਤੱਕ ਚੱਲ ਸਕਦਾ ਹੈ
Credits: pixabay
ਉਮਰ ਵਧਣ ਦੇ ਨਾਲ ਸਿਰ ਦੇ ਵਾਲ ਚਿੱਟੇ ਹੋਣ ਲੱਗਦੇ ਹਨ, ਇੰਨਾ ਹੀ ਨਹੀਂ ਸਰੀਰ ਦੇ ਹੋਰ ਹਿੱਸਿਆਂ ਤੇ ਮੌਜੂਦ ਵਾਲਾਂ ਚ ਵੀ ਸਫੇਦ ਵਾਲ ਦਿਖਾਈ ਦੇਣ ਲੱਗਦੇ ਹਨ
Credits: pixabay
ਹੋਰ ਵੈੱਬ ਸਟੋਰੀਜ਼ ਦੇਖੋ