ਚੰਦਰਯਾਨ-3 ਦੀ ਲੈਂਡਿੰਗ ਚੰਦਰਮਾ 'ਤੇ ਸ਼ਾਮ ਵੇਲੇ ਹੋਵੇਗੀ

23 August 2023

TV9 Punjabi

credits: pixabay/ISRO

ਇਸਰੋ ਦਾ ਚੰਦਰਯਾਨ-3 ਬੁੱਧਵਾਰ ਸ਼ਾਮ 6 ਵਜ ਕੇ 4 ਮਿੰਨਟ ਤੇ ਚੰਦਰਮਾ ਤੇ ਸਾਫਟ ਲੈਂਡਿੰਗ ਕਰੇਗਾ.ਲੈਂਡਿੰਗ ਚੰਦ ਦੀ ਦੱਖਣੀ ਧਰੁਵ ਤੇ ਹੋਵੇਗੀ।

ਅੱਜ ਸ਼ਾਮ ਹੋਵੇਗੀ ਲੈਂਡਿੰਗ

ਵੱਡਾ ਸਵਾਲ ਇਹ ਹੈ ਕਿ ISRO ਨੇ ਚੰਦਰਮਾ ਤੇ ਚੰਦਰਯਾਨ-3 ਦੀ ਲੈਂਡਿੰਗ ਦਾ ਸਮਾਂ ਸ਼ਾਮ ਨੂੰ ਕਿਉਂ ਚੁਣਿਆ?ਦਰਅਸਲ,ਇਸਦਾ ਕੁਨੈਕਸ਼ਨ ਸੂਰਜ ਨਾਲ ਹੈ

ਲੈਂਡਿੰਗ ਸ਼ਾਨ ਨੂੰ ਕਿਉਂ

ISRO ਚੀਫ ਡਾ. ਏਸ.ਸੋਮਨਾਥ ਦਾ ਕਹਿਣਾ ਹੈ ਕਿ ਵਿਕਰਮ ਲੈਂਡਰ 23 ਅਗਸਤ ਦੀ ਸ਼ਾਮ ਨੂੰ ਚੰਦਰਮਾ ਤੇ ਉਤਰੇਗਾ,ਇਸ ਸਮੇਂ ਉੱਥੇ ਸੂਰਜ ਨਿਕਲ ਚੁੱਕਿਆ ਹੋਵੇਗਾ

ISRO ਚੀਫ ਨੇ ਦਿੱਤਾ ਜਵਾਬ

ਚੰਦਰਮਾ ਤੇ 14 ਦਿਨ ਦਾ ਦਿਨ ਅਤੇ 14 ਦਿਨ ਦੀ ਰਾਤ ਹੁੰਦੀ ਹੈ. ਇਸ ਨਾਲ ਲੈਂਡਰ ਨੂੰ ਸੂਰਜ ਦੀ ਰੋਸ਼ਨੀ ਮਿਲੇਗੀ ਅਤੇ ਉਹ ਇਸਦਾ ਇਸਤਮਾਲ ਕਰੇਗਾ।

ਸੂਰਜ ਤੋਂ ਮਿਲੇਗੀ ਰੋਸ਼ਨੀ

ISRO ਦਾ ਚੰਦਰਯਾਨ-3 ਚੰਦ ਤੇ ਕਈ ਤਰੀਕੇ ਦੇ ਪ੍ਰਯੋਗ ਕਰੇਗਾ. ਲੈਂਡਿੰਗ ਨਾਲ ਅਗਲੇ ਦੋ ਹਫ਼ਤੇ ਤੱਕ ਇਸ ਨੂੰ ਸੂਰਜ ਦੀ ਰੋਸ਼ਨੀ ਮਿਲੇਗੀ।

ਕਰੇਗਾ ਕਈ ਪ੍ਰਯੋਗ

ਵਿਕਰਮ ਲੈਂਡਰ ਤੇ ਪ੍ਰਗਿਆਨ ਰੋਵਰ ਸੂਰਜ ਦੀ ਰੋਸ਼ਨੀ ਨਾਲ ਐਨਰਜੀ ਹਾਸਿਲ ਕਰੇਗਾ ਅਤੇ ਚੰਦਰਮਾ ਤੇ ਸਮਾਂ ਦੱਸੇਗਾ

ਖਾਸ ਹੈ ਰੋਵਰ ਦੀ ਡਿਜ਼ਾਈਨ

ਵਿਕਰਮ ਲੈਂਡਰ ਤੇ ਪ੍ਰਗਿਆਨ ਰੋਵਰ ਸੂਰਜ ਦੀ ਰੋਸ਼ਨੀ ਨਾਲ ਐਨਰਜੀ ਹਾਸਿਲ ਕਰੇਗਾ ਅਤੇ ਚੰਦਰਮਾ ਤੇ ਸਮਾਂ ਦੱਸੇਗਾ

ਖਾਸ ਹੈ ਰੋਵਰ ਦੀ ਡਿਜ਼ਾਈਨ

ਚੰਦਰਯਾਨ-3 ਦੀ ਲਾਗਤ ਤੋਂ ਲੈਂਡਿੰਗ ਤੱਕ, ਜਾਣੋ ਹਰ ਸਵਾਲ ਦਾ ਜਵਾਬ